ਫੀਫਾ ਵਿਸ਼ਵ ਕੱਪ ਦੱਖਣੀ ਅਫਰੀਕਾ 2010 | |
---|---|
ਟੂਰਨਾਮੈਂਟ ਦਾ ਵੇਰਵਾ | |
ਮੇਜ਼ਬਾਨ ਦੇਸ਼ | ਦੱਖਣੀ ਅਫਰੀਕਾ |
ਤਰੀਕਾਂ | 11 ਜੂਨ – 11 ਜੁਲਾਈ (31 ਦਿਨ) |
ਟੀਮਾਂ | 32 (from 6 confederations) |
ਸਥਾਨ | 10 (9 ਮੇਜ਼ਬਾਨ ਸ਼ਹਿਰਾਂ ਵਿੱਚ) |
Final positions | |
Champions | {{country data ਫਰਮਾ:Country data ਸਪੇਨ
| flaglink/core | variant = | size = | name = | altlink = ਰਾਸ਼ਟਰੀ ਫੁੱਟਬਾਲ ਟੀਮ | altvar = ਫੁੱਟਬਾਲ }} (ਪਹਿਲੀ title) |
ਉਪ-ਜੇਤੂ | ਫਰਮਾ:Country data ਨੀਦਰਲੈਂਡਜ਼ |
ਤੀਜਾ ਸਥਾਨ | ਜਰਮਨੀ |
ਚੌਥਾ ਸਥਾਨ | ਫਰਮਾ:Country data ਉਰੂਗੁਏ |
ਟੂਰਨਾਮੈਂਟ ਅੰਕੜੇ | |
ਮੈਚ ਖੇਡੇ | 64 |
ਗੋਲ ਹੋਏ | 145 (2.27 ਪ੍ਰਤੀ ਮੈਚ) |
ਹਾਜ਼ਰੀ | 31,78,856 (49,670 ਪ੍ਰਤੀ ਮੈਚ) |
ਟਾਪ ਸਕੋਰਰ | ਫਰਮਾ:Country data ਉਰੂਗੁਏ ਡਿਏਗੋ ਫੋਰਲਾਨ ਥੋਮਸ ਮੁਲਰ ਫਰਮਾ:Country data ਨੀਦਰਲੈਂਡਜ਼ ਵੇਸਲੇ ਸਨਾਈਡਰ ਫਰਮਾ:Country data ਸਪੇਨ ਦਾਵੀਦ ਵੀਆ (ਹਰ ਇੱਕ ਦੇ 5 ਗੋਲ) |
ਸਭ ਤੋਂ ਵਧੀਆ ਖਿਡਾਰੀ | ਫਰਮਾ:Country data ਉਰੂਗੁਏ ਡਿਏਗੋ ਫੋਰਲਾਨ |
ਸਭ ਤੋਂ ਵਧੀਆ ਨੌਜਵਾਨ ਖਿਡਾਰੀ | ਥੋਮਸ ਮੁਲਰ |
ਸਭ ਤੋਂ ਵਧੀਆ ਗੋਲਕੀਪਰ | ਫਰਮਾ:Country data ਸਪੇਨ ਇਕਰ ਕਸੀਆਸ |
2010 ਵਿੱਚ ਖੇਡਿਆ ਗਿਆ ਫੀਫਾ ਵਿਸ਼ਵ ਕੱਪ 19ਵਾਂ ਫੀਫਾ ਵਿਸ਼ਵ ਕੱਪ ਸੀ ਜੋ ਮਰਦਾਂ ਦੀ ਫੁੱਟਬਾਲ ਦਾ ਅੰਤਰਰਾਸ਼ਟਰੀ ਟੂਰਨਾਮੈਂਟ ਹੈ। ਇਹ 11 ਜੂਨ ਤੋਂ ਲੈਕੇ 11 ਜੁਲਾਈ ਤੱਕ ਚੱਲਿਆ ਸੀ। ਇਸ ਟੂਰਨਾਮੈਂਟ ਦੇ ਨਾਲ ਦੱਖਣੀ ਅਫਰੀਕਾ ਅਜਿਹਾ ਪਹਿਲਾ ਅਫਰੀਕੀ ਦੇਸ਼ ਬਣਿਆ ਜਿਸਨੇ ਫੀਫਾ ਵਿਸ਼ਵ ਕੱਪ ਕੀ ਮੇਜ਼ਬਾਨੀ ਕੀਤੀ ਹੋਵੇ। ਇਹ ਟੂਰਨਾਮੈਂਟ ਦੇਸ਼ ਦੇ 9 ਸ਼ਹਿਰਾਂ ਵਿੱਚ 10 ਸਟੇਡੀਅਮਾਂ ਵਿੱਚ ਖੇਡਿਆ ਗਿਆ ਅਤੇ ਆਖਰੀ ਮੈਚ ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਿਸਬਰਗ ਦੇ ਸਟੇਡੀਅਮ ਸਾਕਰ ਸਿਟੀ ਵਿੱਚ ਖੇਡਿਆ ਗਿਆ ਸੀ। ਦੱਖਣੀ ਅਫਰੀਕਾ-2010 ਸੰਸਾਰ ਫੁਟਬਾਲ ਕੱਪ ’ਚ ਜਿਥੇ ਸਪੇਨ ਨੇ ਪਹਿਲੀ ਵਾਰ ਵਿਸ਼ਵ ਫੁਟਬਾਲ ਚੈਂਪੀਅਨਸ਼ਿਪ ਜਿੱਤੀ ਉਥੇ ਸਟਰਾਈਕਰ ਡੇਵਿਡ ਵਿੱਲਾ, ਜਰਮਨ ਦੇ ਥੋਮਸ ਮੂਲਰ ਤੇ ਉਰੂਗੁਏ ਦੇ ਕਪਤਾਨ ਡਿਆਗੋ ਫੋਰਲਾਨ ਨਾਲ ਪੰਜ ਗੋਲ ਦਾਗਣ ਸਦਕਾ ਸਾਂਝੇ ਰੂਪ ’ਚ ‘ਸਰਵੋਤਮ ਸਕੋਰਰ’ ਨਾਮਜ਼ਦ ਹੋਇਆ। ਵਿੱਲਾ ਨੂੰ ‘ਫੀਫਾ ਦੀ ਵਿਸ਼ਵ ਕੱਪ ਆਲ ਸਟਾਰ ਫੁਟਬਾਲ ਟੀਮ’ ਲਈ ਵੀ ਚੁਣਿਆ ਗਿਆ। 2010 ਦੇ ਵਿਸ਼ਵ ਫੁਟਬਾਲ ਕੱਪ ’ਚ ਭਾਵੇਂ ਸੈਮੀਫਾਈਨਲ ਹਾਲੈਂਡ ਦੇ ਡੱਚ ਖਿਡਾਰੀਆਂ ਤੋਂ ਹਾਰਨ ਸਦਕਾ ਜਰਮਨ ਟੀਮ ਦੇ ਹੱਥ ਤਾਂਬੇ ਦਾ ਮੈਡਲ ਲੱਗਿਆ ਪਰ ਆਪਣੀ ਚੁੰਬਕੀ ਖੇਡ ਨਾਲ ਫੁਟਬਾਲ ਪ੍ਰੇਮੀਆਂ ਦਾ ਮਨ ਜਿੱਤਣ ਵਾਲੇ ਥੋਮਸ ਮੂਲਰ ਦੀ ਫੁਟਬਾਲ ਦੀ ਗੱਲ ਚਹੁੰ ਕੂੰਟਾਂ ’ਚ ਚੱਲਣ ਦਾ ਸਬੱਬ ਜ਼ਰੂਰ ਬਣੀ।
ਟੀਮ | ਮੈਚ ਖੇਡੇ | ਜਿੱਤੇ | ਖਿੱਚਣ | ਹਾਰੇ | ਗੋਲ ਕੀਤੇ | ਗੋਲ ਹੋਏ | ਗ੍ਰੇਡ | ਅੰਕ |
---|---|---|---|---|---|---|---|---|
ਫਰਮਾ:Country data ਉਰੂਗੁਏ | 3 | 2 | 1 | 0 | 4 | 0 | +4 | 7 |
ਮੈਕਸੀਕੋ | 3 | 1 | 1 | 1 | 3 | 2 | +1 | 4 |
ਦੱਖਣੀ ਅਫਰੀਕਾ | 3 | 1 | 1 | 1 | 3 | 5 | -2 | 4 |
ਫਰਮਾ:Country data ਫ੍ਰਾਂਸ | 3 | 1 | 0 | 2 | 1 | 4 | -3 | 1 |
ਟੀਮ | ਮੈਚ ਖੇਡੇ | ਜਿੱਤੇ | ਖਿੱਚਣ | ਹਾਰੇ | ਗੋਲ ਕੀਤੇ | ਗੋਲ ਹੋਏ | ਗ੍ਰੇਡ | ਅੰਕ |
---|---|---|---|---|---|---|---|---|
ਅਰਜਨਟੀਨਾ | 3 | 3 | 0 | 0 | 7 | 1 | +6 | 9 |
ਦੱਖਣੀ ਕੋਰੀਆ | 3 | 1 | 1 | 1 | 5 | 6 | +1 | 4 |
ਫਰਮਾ:Country data ਯੂਨਾਨ | 3 | 1 | 0 | 2 | 2 | 5 | -3 | 3 |
ਫਰਮਾ:Country data ਨਾਈਜੀਰੀਆ | 3 | 0 | 1 | 2 | 3 | 5 | -2 | 1 |
ਟੀਮ | ਮੈਚ ਖੇਡੇ | ਜਿੱਤੇ | ਖਿੱਚਣ | ਹਾਰੇ | ਗੋਲ ਕੀਤੇ | ਗੋਲ ਹੋਏ | ਗ੍ਰੇਡ | ਅੰਕ |
---|---|---|---|---|---|---|---|---|
ਸੰਯੁਕਤ ਰਾਜ | 3 | 1 | 2 | 0 | 4 | 3 | +1 | 5 |
ਫਰਮਾ:Country data ਬਰਤਾਨੀਆ | 3 | 1 | 2 | 0 | 2 | 1 | +1 | 5 |
ਫਰਮਾ:Country data ਸਲੋਵਾਕੀਆ | 3 | 1 | 1 | 1 | 3 | 3 | 0 | 4 |
ਅਲਜੀਰੀਆ | 3 | 0 | 1 | 2 | 0 | 2 | -2 | 1 |
ਟੀਮ | ਮੈਚ ਖੇਡੇ | ਜਿੱਤੇ | ਖਿੱਚਣ | ਹਾਰੇ | ਗੋਲ ਕੀਤੇ | ਗੋਲ ਹੋਏ | ਗ੍ਰੇਡ | ਅੰਕ |
---|---|---|---|---|---|---|---|---|
ਜਰਮਨੀ | 3 | 2 | 0 | 1 | 5 | 1 | +4 | 6 |
ਫਰਮਾ:Country data ਘਾਨਾ | 3 | 1 | 1 | 1 | 2 | 2 | 0 | 4 |
ਫਰਮਾ:Country data ਆਸਟ੍ਰੇਲੀਆ | 3 | 1 | 1 | 1 | 3 | 6 | -3 | 4 |
ਫਰਮਾ:Country data ਸਰਬੀਆ | 3 | 1 | 0 | 2 | 2 | 3 | -1 | 3 |
ਟੀਮ | ਮੈਚ ਖੇਡੇ | ਜਿੱਤੇ | ਖਿੱਚਣ | ਹਾਰੇ | ਗੋਲ ਕੀਤੇ | ਗੋਲ ਹੋਏ | ਗ੍ਰੇਡ | ਅੰਕ |
---|---|---|---|---|---|---|---|---|
ਫਰਮਾ:Country data ਨੀਦਰਲੈਂਡ | 3 | 3 | 0 | 0 | 5 | 1 | +4 | 9 |
ਜਪਾਨ | 3 | 2 | 0 | 1 | 4 | 2 | +2 | 6 |
ਡੈੱਨਮਾਰਕ | 3 | 1 | 0 | 2 | 3 | 6 | -3 | 3 |
ਫਰਮਾ:Country data ਕੈਮਰੂਨ | 3 | 0 | 0 | 3 | 2 | 5 | -3 | 0 |
ਟੀਮ | ਮੈਚ ਖੇਡੇ | ਜਿੱਤੇ | ਖਿੱਚਣ | ਹਾਰੇ | ਗੋਲ ਕੀਤੇ | ਗੋਲ ਹੋਏ | ਗ੍ਰੇਡ | ਅੰਕ |
---|---|---|---|---|---|---|---|---|
ਫਰਮਾ:Country data ਪੈਰਾਗੁਏ | 3 | 1 | 2 | 0 | 3 | 1 | +2 | 5 |
ਫਰਮਾ:Country data ਸਲੋਵਾਕੀਆ | 3 | 1 | 1 | 1 | 4 | 5 | 1 | 4 |
ਨਿਊਜ਼ੀਲੈਂਡ | 3 | 0 | 3 | 0 | 2 | 2 | 0 | 3 |
ਇਟਲੀ | 3 | 0 | 2 | 1 | 4 | 5 | -1 | 2 |
ਟੀਮ | ਮੈਚ ਖੇਡੇ | ਜਿੱਤੇ | ਖਿੱਚਣ | ਹਾਰੇ | ਗੋਲ ਕੀਤੇ | ਗੋਲ ਹੋਏ | ਗ੍ਰੇਡ | ਅੰਕ |
---|---|---|---|---|---|---|---|---|
ਬ੍ਰਾਜ਼ੀਲ | 3 | 2 | 1 | 0 | 5 | 2 | +3 | 7 |
ਪੁਰਤਗਾਲ | 3 | 1 | 2 | 0 | 7 | 0 | +7 | 5 |
ਫਰਮਾ:Country data ਦੰਦ ਖੰਡ ਤਟ | 3 | 1 | 1 | 1 | 4 | 3 | +1 | 4 |
ਉੱਤਰੀ ਕੋਰੀਆ | 3 | 0 | 0 | 3 | 12 | 0 | -11 | 0 |
ਟੀਮ | ਮੈਚ ਖੇਡੇ | ਜਿੱਤੇ | ਖਿੱਚਣ | ਹਾਰੇ | ਗੋਲ ਕੀਤੇ | ਗੋਲ ਹੋਏ | ਗ੍ਰੇਡ | ਅੰਕ |
---|---|---|---|---|---|---|---|---|
ਫਰਮਾ:Country data ਸਪੇਨ | 3 | 2 | 0 | 1 | 4 | 2 | +2 | 6 |
ਫਰਮਾ:Country data ਚਿਲੀ | 3 | 2 | 0 | 1 | 3 | 2 | +1 | 6 |
ਫਰਮਾ:Country data ਸਵਿਟਜ਼ਰਲੈਂਡ | 3 | 1 | 1 | 1 | 1 | 1 | 0 | 4 |
ਫਰਮਾ:Country data ਹਾਂਡੂਰਾਸ | 3 | 0 | 1 | 2 | 0 | 3 | -3 | 1 |
ਕੁਆਟਰਫਾਈਨਲ | ਸੈਮੀਫਾਈਨਲ | ਫਾਈਨਲ | ||||||||||||
26 ਜੂਨ | ||||||||||||||
ਫਰਮਾ:Country data ਉਰੂਗੁਏ | 2 | |||||||||||||
2 ਜੁਲਾਈ | ||||||||||||||
ਦੱਖਣੀ ਕੋਰੀਆ | 1 | |||||||||||||
ਫਰਮਾ:Country data ਉਰੂਗੁਏ | 1(4) | |||||||||||||
26 ਜੂਨ | ||||||||||||||
ਫਰਮਾ:Country data ਘਾਨਾ | 1(2) | |||||||||||||
ਸੰਯੁਕਤ ਰਾਜ | 1 | |||||||||||||
6 ਜੁਲਾਈ | ||||||||||||||
ਫਰਮਾ:Country data ਘਾਨਾ | 2 | |||||||||||||
ਫਰਮਾ:Country data ਉਰੂਗੁਏ | 2 | |||||||||||||
28 ਜੂਨ | ||||||||||||||
ਫਰਮਾ:Country data ਨੀਦਰਲੈਂਡ | 3 | |||||||||||||
ਫਰਮਾ:Country data ਨੀਦਰਲੈਂਡ | 2 | |||||||||||||
2 ਜੁਲਾਈ | ||||||||||||||
ਫਰਮਾ:Country data ਸਲੋਵਾਕੀਆ | 1 | |||||||||||||
ਫਰਮਾ:Country data ਨੀਦਰਲੈਂਡ | 2 | |||||||||||||
28 ਜੂਨ | ||||||||||||||
ਬ੍ਰਾਜ਼ੀਲ | 1 | |||||||||||||
ਬ੍ਰਾਜ਼ੀਲ | 3 | |||||||||||||
11 ਜੁਲਾਈ | ||||||||||||||
ਫਰਮਾ:Country data ਚਿਲੀ | 0 | |||||||||||||
ਫਰਮਾ:Country data ਨੀਦਰਲੈਂਡ | 0 | |||||||||||||
27 ਜੂਨ | ||||||||||||||
ਫਰਮਾ:Country data ਸਪੇਨ | 1 | |||||||||||||
ਅਰਜਨਟੀਨਾ | 3 | |||||||||||||
3 ਜੁਲਾਈ | ||||||||||||||
ਮੈਕਸੀਕੋ | 1 | |||||||||||||
ਅਰਜਨਟੀਨਾ (ਪਨੈਲਟੀ ਸੂਟ) | 0 | |||||||||||||
27 ਜੂਨ | ||||||||||||||
ਜਰਮਨੀ | 4 | |||||||||||||
ਜਰਮਨੀ | 4 | |||||||||||||
7 ਜੁਲਾਈ | ||||||||||||||
ਫਰਮਾ:Country data ਬਰਤਾਨੀਆ | 1 | |||||||||||||
ਜਰਮਨੀ | 0 | |||||||||||||
29 ਜੁਲਾਈ | ||||||||||||||
ਫਰਮਾ:Country data ਸਪੇਨ | 1 | ਤੀਜਾ ਸਥਾਨ | ||||||||||||
ਫਰਮਾ:Country data ਪੈਰਾਗੁਏ | 0(5) | |||||||||||||
3 ਜੁਲਾਈ | 10 ਜੁਲਾਈ | |||||||||||||
ਜਪਾਨ | 0(3) | |||||||||||||
ਫਰਮਾ:Country data ਪੈਰਾਗੁਏ | 0 | ਫਰਮਾ:Country data ਉਰੂਗੁਏ | 2 | |||||||||||
29 ਜੁਲਾਈ | ||||||||||||||
ਫਰਮਾ:Country data ਸਪੇਨ | 1 | ਜਰਮਨੀ | 3 | |||||||||||
ਫਰਮਾ:Country data ਸਪੇਨ (ਵਾਧੂ ਸਮਾਂ) | 1 | |||||||||||||
ਪੁਰਤਗਾਲ | 0 | |||||||||||||
{{cite web}}
: Unknown parameter |dead-url=
ignored (|url-status=
suggested) (help) Archived 21 December 2014 at the Wayback Machine.
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help) Archived 27 April 2015 at the Wayback Machine.
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help) Archived 27 April 2015 at the Wayback Machine.
{{cite web}}
: Unknown parameter |dead-url=
ignored (|url-status=
suggested) (help) Archived 30 March 2015 at the Wayback Machine.