ਅਕੀਰਾ ਕੁਰੋਸਾਵਾ 黒澤 明 | |
---|---|
ਜਨਮ | 23 ਮਾਰਚ 1910 ਸ਼ੀਨਾਗਾਵਾ, ਟੋਕੀਓ, ਜਾਪਾਨ |
ਮੌਤ | 6 ਸਤੰਬਰ 1998 ਸੇਤਾਗਾਯਾ, ਟੋਕੀਓ, ਜਾਪਾਨ |
ਪੇਸ਼ਾ | ਫਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ ਅਤੇ ਸੰਪਾਦਕ |
ਸਰਗਰਮੀ ਦੇ ਸਾਲ | 1936–1993 |
ਜੀਵਨ ਸਾਥੀ | ਯਾਕੋ ਯਾਗੂਚੀ (1945–1985) |
ਬੱਚੇ | ਕਾਜ਼ੂਕੋ ਕੁਰੋਸਾਵਾ ਹਿਸਾਓ ਕੁਰੋਸਾਵਾ |
ਮਾਤਾ-ਪਿਤਾ | ਇਸਾਮੂ ਕੁਰੋਸਾਵਾ ਸ਼ਿਮਾ ਕੁਰੋਸਾਵਾ |
ਅਕੀਰਾ ਕੁਰੋਸਾਵਾ (ਜਪਾਨੀ: 黒澤 明; 23 ਮਾਰਚ 1910 – 6 ਸਤੰਬਰ 1998) ਇੱਕ ਜਪਾਨੀ ਫਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ ਅਤੇ ਸੰਪਾਦਕ ਸੀ। ਇਸਨੂੰ ਫਿਲਮ ਦੇ ਇਤਿਹਾਸ ਦੇ ਸਭ ਤੋਂ ਵੱਧ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਨੇ ਆਪਣੇ 57 ਸਾਲਾ ਫਿਲਮ ਕੈਰੀਅਰ ਵਿੱਚ 30 ਫਿਲਮਾਂ ਦਾ ਨਿਰਦੇਸ਼ਨ ਕੀਤਾ।
ਕੁਰੋਸਾਵਾ ਨੇ 1936 ਵਿੱਚ ਜਪਾਨੀ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ। ਕਈ ਸਾਲ ਇੱਕ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਨ ਤੋਂ ਬਾਅਦ ਇਸਨੇ ਆਪਣੀ ਪਹਿਲੀ ਫਿਲਮ ਸਾਨਸ਼ੀਰੋ ਸੁਗਾਤਾ, ਜੋ ਕਿ ਇੱਕ ਐਕਸ਼ਨ ਫਿਲਮ ਸੀ, 1943 ਨਿਰਦੇਸ਼ਿਤ ਕੀਤੀ।
{{cite web}}
: Cite uses generic title (help); Unknown parameter |dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2008-02-17. Retrieved 2013-05-31. {{cite web}}
: Unknown parameter |dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |