ਸ਼ਹਿਰ ਸ਼ਬਦ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਮਤਲਬ ਰੱਖਦਾ ਹੈ। ਇਸ ਸੂਚੀ ਦੇ ਮਨੋਰਥ ਲਈ ਸ਼ਹਿਰ ਦੀ ਪਰਿਭਾਸ਼ਾ ਮੁੱਖ ਤੌਰ ਉੱਤੇ ਨਗਰੀ ਟਿਕਾਣਾ ਵਰਤੀ ਗਈ ਹੈ। ਇਸ ਸੂਚੀ ਵਿੱਚ ਦੁਨੀਆ ਦੇ ਕੁਝ ਸਭ ਤੋਂ ਵੱਡੇ ਸ਼ਹਿਰ ਸੂਚੀਬੱਧ ਹਨ ਜਿਹਨਾਂ ਦੀ ਹੱਦਾਂ ਉਹਨਾਂ ਦੀਆਂ ਨਗਰਪਾਲਿਕਾਵਾਂ ਦੀ ਹੱਦਾਂ ਦੇ ਬਰਾਬਰ ਹੋ ਜਾਂ ਨਹੀਂ ਹੋ ਸਕਦੀ ਹੈ। ਇਹ ਸੂਚੀਬੱਧ ਅਬਾਦੀਆਂ ਪ੍ਰਸ਼ਾਸਕੀ ਤੌਰ ਉੱਤੇ ਪਰਿਭਾਸ਼ਤ ਕੀਤੇ ਗਏ ਸ਼ਹਿਰਾਂ ਦੀਆਂ ਹਨ ਨਾ ਕਿ ਸ਼ਹਿਰੀ ਜਾਂ ਮਹਾਂਨਗਰੀ ਇਲਾਕਿਆਂ ਦੀਆਂ। ਹਰੇਕ ਸ਼ਹਿਰ ਦੀਆਂ ਅੰਕੜਾ-ਸੰਬੰਧੀ ਪਰਿਭਾਸ਼ਾਵਾਂ, ਖੇਤਰਫਲ ਅਤੇ ਅਬਾਦੀ ਘਣਤਾ ਵੀ ਦਿੱਤੀ ਗਈ ਹੈ।
ਦਰਜਾ | ਸ਼ਹਿਰ | ਤਸਵੀਰ | ਅਬਾਦੀ | ਪਰਿਭਾਸ਼ਾ | ਖੇਤਰਫਲ (ਕਿ.ਮੀ.²) | ਅਬਾਦੀ ਘਣਤਾ (/ਕਿ.ਮੀ.²) | ਦੇਸ਼ | ਮਹਾਂਦੀਪ |
---|---|---|---|---|---|---|---|---|
1 | ਸ਼ੰਘਾਈ | 1,78,36,133 | ਅੰਦਰੂਨੀ ਜ਼ਿਲ੍ਹੇ | 2,605.8 | 6,845 | ਚੀਨ | ਏਸ਼ੀਆ | |
2 | ਇਸਤਾਂਬੁਲ | 1,34,83,052 | ਮਹਾਂਨਗਰੀ ਨਗਰਪਾਲਿਕਾ | 5,343 | 2,481 | ਤੁਰਕੀ | ਯੂਰਪ/ਏਸ਼ੀਆ | |
3 | ਕਰਾਚੀ | 1,29,91,000 | ਸ਼ਹਿਰੀ ਜ਼ਿਲ੍ਹਾ | 3,527 | 5,700 | ਪਾਕਿਸਤਾਨ | ਏਸ਼ੀਆ | |
4 | ਮੁੰਬਈ | 1,24,78,447 | ਨਗਰ ਨਿਗਮ | 603 | 20,694 | ਭਾਰਤ | ਏਸ਼ੀਆ | |
5 | ਮਾਸਕੋ | 1,18,10,000 | ਸੰਘੀ ਸ਼ਹਿਰ | 2,511 | 4,705 | ਰੂਸ | ਯੂਰਪ | |
6 | ਬੀਜਿੰਗ | ਤਸਵੀਰ:File-Beijing CBD 2008-6-996735.jpg | 1,17,16,000 | ਅੰਦਰੂਨੀ ਜ਼ਿਲ੍ਹੇ | 1,368.32 | 7,400 | ਚੀਨ | ਏਸ਼ੀਆ |
7 | ਸਾਓ ਪਾਲੋ | 1,13,16,149 | ਨਗਰਪਾਲਿਕਾ | 1,523 | 7,383 | ਬ੍ਰਾਜ਼ੀਲ | ਦੱਖਣੀ ਅਮਰੀਕਾ | |
8 | ਤਿਆਨਜਿਨ | 1,10,90,314 | ਸਾਰੇ ਜ਼ਿਲ੍ਹੇ | 7,422 | 1,494 | ਚੀਨ | ਏਸ਼ੀਆ | |
9 | ਗੁਆਂਗਜੂ | 1,10,70,654 | ਸਾਰੇ ਜ਼ਿਲ੍ਹੇ | 3,843 | 2,881 | ਚੀਨ | ਏਸ਼ੀਆ | |
10 | ਦਿੱਲੀ | 1,10,07,835 | ਨਗਰ ਨਿਗਮ | 1,397.29 | 7,922.9 | ਭਾਰਤ | ਏਸ਼ੀਆ | |
11 | ਸਿਓਲ | 1,05,75,447 | ਵਿਸ਼ੇਸ਼ ਸ਼ਹਿਰ | 605.25 | 17,473 | ਦੱਖਣੀ ਕੋਰੀਆ | ਏਸ਼ੀਆ | |
12 | ਸ਼ੇਨਜੇਨ | 1,03,57,938 | ਸਾਰੇ ਜ਼ਿਲ੍ਹੇ | 1,989 | 5,201 | ਚੀਨ | ਏਸ਼ੀਆ | |
13 | ਜਕਾਰਤਾ | 95,88,198 | ਵਿਸ਼ੇਸ਼ ਰਾਜਧਾਨੀ ਜ਼ਿਲ੍ਹਾ | 662.33 | 14,476 | ਇੰਡੋਨੇਸ਼ੀਆ | ਏਸ਼ੀਆ | |
14 | ਟੋਕੀਓ | 88,87,608 | 23 ਵਿਸ਼ੇਸ਼ ਹਲਕੇ | 617.18 | 14,400 | ਜਪਾਨ | ਏਸ਼ੀਆ | |
15 | ਮੈਕਸੀਕੋ ਸ਼ਹਿਰ | 88,73,017 | ਸੰਘੀ ਜ਼ਿਲ੍ਹਾ | 1,485.49 | 5,973 | ਮੈਕਸੀਕੋ | ਉੱਤਰੀ ਅਮਰੀਕਾ | |
16 | ਕਿੰਸ਼ਾਸਾ | 87,54,000 | ਸ਼ਹਿਰੀ ਸੂਬਾ | 2,016 | 4,342 | ਫਰਮਾ:Country data ਕਾਂਗੋ ਲੋਕਤੰਤਰੀ ਗਣਰਾਜ | ਅਫ਼ਰੀਕਾ | |
17 | ਬੰਗਲੌਰ | 84,25,970 | ਨਗਰ ਨਿਗਮ | 709.5 | 11,876 | ਭਾਰਤ | ਏਸ਼ੀਆ | |
18 | ਨਿਊਯਾਰਕ | 82,44,910 | ਢੁਕਵਾਂ ਸ਼ਹਿਰ | 789.4 | 10,519 | ਸੰਯੁਕਤ ਰਾਜ ਅਮਰੀਕਾ | ਉੱਤਰੀ ਅਮਰੀਕਾ | |
19 | ਤਹਿਰਾਨ | 8,244,535 | ਢੁਕਵਾਂ ਸ਼ਹਿਰ | 760 | 10,359 | ਫਰਮਾ:Country data ਇਰਾਨ | ਏਸ਼ੀਆ | |
20 | ਦੋਂਗਗੁਆਨ | 82,20,237 | ਪ੍ਰੀਫੈਕਟੀ-ਪੱਧਰੀ ਸ਼ਹਿਰ | 2,465 | 3,335 | ਚੀਨ | ਏਸ਼ੀਆ | |
21 | ਲੰਡਨ | 81,74,100 | ਵਡੇਰਾ ਲੰਡਨ | 1,580 | 4,863 | ਫਰਮਾ:Country data ਬਰਤਾਨੀਆ | ਯੂਰਪ | |
22 | ਲਾਗੋਸ | 79,37,932 | ਅੰਕੜਾ-ਸੰਬੰਧੀ ਖੇਤਰ | 999.6 | 7,938 | ਫਰਮਾ:Country data ਨਾਈਜੀਰੀਆ | ਅਫ਼ਰੀਕਾ | |
23 | ਲੀਮਾ | 76,05,742 | ਸੂਬਾ | 2,670.4 | 2,848 | ਪੇਰੂ | ਦੱਖਣੀ ਅਮਰੀਕਾ | |
24 | ਹੋ ਚੀ ਮਿਨ ਸ਼ਹਿਰ | 71,62,864 | ਸੂਬਾ-ਪੱਧਰੀ ਨਗਰਪਾਲਿਕਾ | 2,095.01 | 3,419 | ਵੀਅਤਨਾਮ | ਏਸ਼ੀਆ | |
25 | ਬੋਗੋਤਾ | 74,67,804 | ਰਾਜਧਾਨੀ ਜ਼ਿਲ੍ਹਾ | 1,590 | 4,697 | ਫਰਮਾ:Country data ਕੋਲੰਬੀਆ | ਦੱਖਣੀ ਅਮਰੀਕਾ | |
26 | ਹਾਂਗਕਾਂਗ | 71,08,100 | ਵਿਸ਼ੇਸ਼ ਪ੍ਰਸ਼ਾਸਕੀ ਖੇਤਰ | 1,108 | 6,415 | ਚੀਨ | ਏਸ਼ੀਆ | |
27 | ਬੈਂਕਾਕ | 70,25,000 | ਪ੍ਰਸ਼ਾਸਕੀ ਖੇਤਰ | 1,568.74 | 4,478 | ਥਾਈਲੈਂਡ | ਏਸ਼ੀਆ | |
28 | ਢਾਕਾ | 70,00,940 | ਸ਼ਹਿਰੀ ਨਿਗਮ | 360 | 19,447 | ਬੰਗਲਾਦੇਸ਼ | ਏਸ਼ੀਆ | |
29 | ਹੈਦਰਾਬਾਦ | 68,09,970 | ਨਗਰ ਨਿਗਮ | 621.48 | 10,958 | ਭਾਰਤ | ਏਸ਼ੀਆ | |
30 | ਕੈਰੋ | 67,58,581 | ਰਾਜਪਾਲੀ | 453 | 17,190 | ਫਰਮਾ:Country data ਮਿਸਰ | ਅਫ਼ਰੀਕਾ | |
31 | ਹਨੋਈ | 64,51,909 | ਸੂਬਾ-ਪੱਧਰੀ ਨਗਰਪਾਲਿਕਾ | 3,344.7 | 1,943.4 | ਵੀਅਤਨਾਮ | ਏਸ਼ੀਆ | |
32 | ਵੂਹਾਨ | |
64,34,373ਕੇਂਦਰੀ ਜ਼ਿਲ੍ਹੇ |
888.42 | 7,242 | ਚੀਨ | ਏਸ਼ੀਆ | |
33 | ਰਿਓ ਡੀ ਜਨੇਰੋ | 63,23,037 | ਨਗਰਪਾਲਿਕਾ | 1,182 | 5,349 | ਬ੍ਰਾਜ਼ੀਲ | ਦੱਖਣੀ ਅਮਰੀਕਾ | |
34 | ਲਾਹੌਰ | 63,18,745 | ਸ਼ਹਿਰੀ ਜ਼ਿਲ੍ਹਾ | 1,772 | 3,566 | ਪਾਕਿਸਤਾਨ | ਏਸ਼ੀਆ | |
35 | ਅਹਿਮਦਾਬਾਦ | 55,70,585 | ਨਗਰ ਨਿਗਮ | 475 | 11,727 | ਭਾਰਤ | ਏਸ਼ੀਆ | |
36 | ਬਗ਼ਦਾਦ | 54,02,486 | ਢੁਕਵਾਂ ਸ਼ਹਿਰ | 1,134 | 4,064 | ਇਰਾਕ | ਏਸ਼ੀਆ | |
37 | ਰਿਆਧ | 51,88,286 | ਢੁਕਵਾਂ ਸ਼ਹਿਰ | 800 | 6,485 | ਸਾਊਦੀ ਅਰਬ | ਏਸ਼ੀਆ | |
38 | ਸਿੰਘਾਪੁਰ | 51,83,700 | ਸ਼ਹਿਰੀ ਰਾਜ | 712.4 | 7,276 | ਫਰਮਾ:Country data ਸਿੰਘਾਪੁਰ | ਏਸ਼ੀਆ | |
39 | ਸਾਂਤਿਆਗੋ | 50,12,973 | ਸੂਬਾ | 2,030 | 2,469 | ਫਰਮਾ:Country data ਚਿਲੀ | ਦੱਖਣੀ ਅਮਰੀਕਾ | |
40 | ਸੇਂਟ ਪੀਟਰਸਬਰਗ | 48,68,520 | ਸੰਘੀ ਸ਼ਹਿਰ | 1,399 | 3,480 | ਰੂਸ | ਯੂਰਪ | |
41 | ਚੇਨੱਈ | 46,81,087 | ਨਗਰ ਨਿਗਮ | 176 | 26,903 | ਭਾਰਤ | ਏਸ਼ੀਆ | |
42 | ਅੰਕਾਰਾ | 45,50,662 | ਮਹਾਂਨਗਰੀ ਨਗਰਪਾਲਿਕਾ | 2,516 | 1,551 | ਤੁਰਕੀ | ਏਸ਼ੀਆ | |
43 | ਚੋਂਗਛਿੰਗ | |
45,13,100ਅੰਦਰੂਨੀ ਜ਼ਿਲ੍ਹੇ |
1,435 | 3,145 | ਚੀਨ | ਏਸ਼ੀਆ | |
44 | ਕੋਲਕਾਤਾ | 44,86,679 | ਨਗਰ ਨਿਗਮ | 185 | 24,252 | ਭਾਰਤ | ਏਸ਼ੀਆ | |
45 | ਸੂਰਤ | 44,62,002 | ਨਗਰ ਨਿਗਮ | 326.515 | 13,666 | ਭਾਰਤ | ਏਸ਼ੀਆ | |
46 | ਰੰਗੂਨ | 43,50,000 | ਢੁਕਵਾਂ ਸ਼ਹਿਰ | 598.75 | 6,828 | ਫਰਮਾ:Country data ਬਰਮਾ | ਏਸ਼ੀਆ | |
47 | ਸਿਕੰਦਰੀਆ | 41,10,015 | ਰਾਜਪਾਲੀ | 2,680 | 1,611 | ਫਰਮਾ:Country data ਮਿਸਰ | ਅਫ਼ਰੀਕਾ | |
48 | ਸ਼ੇਨਯਾਂਗ | (2006-12-31) | 41,01,197ਅੰਦਰੂਨੀ ਜ਼ਿਲ੍ਹੇ | 3,495 | 1,173 | ਚੀਨ | ਏਸ਼ੀਆ | |
49 | ਸੂਜੂ | 40,74,000 | ਅੰਦਰੂਨੀ ਜ਼ਿਲ੍ਹੇ | 1,679.2 | 2,426 | ਚੀਨ | ਏਸ਼ੀਆ | |
50 | ਨਵੀਂ ਤਾਈਪਈ | 39,10,086 | ਵਿਸ਼ੇਸ਼ ਨਗਰਪਾਲਿਕਾ | 2,052.5667 | 1,905 | ਫਰਮਾ:Country data ਤਾਈਵਾਨ | ਏਸ਼ੀਆ | |
51 | ਜੋਹਾਨਿਸਬਰਗ | 38,88,180 | ਮਹਾਂਨਗਰੀ ਨਗਰਪਾਲਿਕਾ | 1,644.96 | 2,364 | ਦੱਖਣੀ ਅਫ਼ਰੀਕਾ | ਅਫ਼ਰੀਕਾ | |
52 | ਲਾਸ ਐਂਜਲਸ | 38,19,702 | ਢੁਕਵਾਂ ਸ਼ਹਿਰ | 1,290 | 2,940 | ਸੰਯੁਕਤ ਰਾਜ ਅਮਰੀਕਾ | ਉੱਤਰੀ ਅਮਰੀਕਾ | |
53 | ਯੋਕੋਹਾਮਾ | 36,80,267 | ਢੁਕਵਾਂ ਸ਼ਹਿਰ | 437.38 | 8,414 | ਜਪਾਨ | ਏਸ਼ੀਆ | |
54 | ਅਬੀਜਾਨ | 36,60,682 | ਵਿਭਾਗ/ਜ਼ਿਲ੍ਹਾ | 2,119 | 1,728 | ਫਰਮਾ:Country data ਦੰਦ ਖੰਡ ਤਟ | ਅਫ਼ਰੀਕਾ | |
55 | ਬੂਸਾਨ | 36,00,381 | ਨਗਰਪਾਲਿਕਾ ਸ਼ਹਿਰ | 766.12 | 4,666 | ਦੱਖਣੀ ਕੋਰੀਆ | ਏਸ਼ੀਆ | |
56 | ਬਰਲਿਨ | 34,99,879 | ਸ਼ਹਿਰੀ ਰਾਜ | 892 | 3,924 | ਜਰਮਨੀ | ਯੂਰਪ | |
57 | ਕੇਪ ਟਾਊਨ | 34,97,097 | ਮਹਾਂਨਗਰੀ ਨਗਰਪਾਲਿਕਾ | 2,454.72 | 1,424 | ਦੱਖਣੀ ਅਫ਼ਰੀਕਾ | ਅਫ਼ਰੀਕਾ | |
58 | ਡਰਬਨ | 34,68,086 | ਮਹਾਂਨਗਰੀ ਨਗਰਪਾਲਿਕਾ | 2,291.89 | 1,513 | ਦੱਖਣੀ ਅਫ਼ਰੀਕਾ | ਅਫ਼ਰੀਕਾ | |
59 | ਜੱਦਾਹ | 34,30,697 | ਢੁਕਵਾਂ ਸ਼ਹਿਰ | 1,230 | 2,789 | ਸਾਊਦੀ ਅਰਬ | ਏਸ਼ੀਆ | |
60 | ਪਿਓਂਗਯਾਂਗ | 32,55,388 | ਸਿੱਧੀ-ਪ੍ਰਸ਼ਾਸਤ ਨਗਰਪਾਲਿਕਾ | 3,194 | 1,019 | ਉੱਤਰੀ ਕੋਰੀਆ | ਏਸ਼ੀਆ | |
61 | ਮਾਦਰਿਦ | 32,13,271 | ਨਗਰਪਾਲਿਕਾ | 698 | 4,604 | ਫਰਮਾ:Country data ਸਪੇਨ | ਯੂਰਪ | |
62 | ਨੈਰੋਬੀ | 31,38,369 | ਸੂਬਾ | 696 | 4,509 | ਫਰਮਾ:Country data ਕੀਨੀਆ | ਅਫ਼ਰੀਕਾ | |
63 | ਪੁਨੇ | 31,15,431 | ਨਗਰ ਨਿਗਮ | 450.69 | 6,913 | ਭਾਰਤ | ਏਸ਼ੀਆ | |
64 | ਜੈਪੁਰ | 30,73,350 | ਨਗਰ ਨਿਗਮ | 485 | 6,337 | ਭਾਰਤ | ਏਸ਼ੀਆ | |
65 | ਆਦਿਸ ਆਬਬਾ | 30,40,740 | ਢੁਕਵਾਂ ਸ਼ਹਿਰ | ਫਰਮਾ:Country data ਇਥੋਪੀਆ | ਅਫ਼ਰੀਕਾ | |||
66 | ਕਾਸਾਬਲਾਂਕਾ | 30,27,000 | ਢੁਕਵਾਂ ਸ਼ਹਿਰ | 324 | 9,342 | ਫਰਮਾ:Country data ਮੋਰਾਕੋ | ਅਫ਼ਰੀਕਾ |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)CS1 maint: unrecognized language (link)
{{cite web}}
: Unknown parameter |dead-url=
ignored (|url-status=
suggested) (help)
{{cite web}}
: Check date values in: |accessdate=
(help); Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help) Total population as of 2010-11-01 of the central districts: Jiang'an, Jianghan, Qiaokou, Hanyang, Wuchang, Qingshan, and Hongshan, as defined in Wuhan Statistical Yearbook 2010
{{cite web}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help) Total population as of 2010-11-01 of the following districts: Yuzhong, Dadukou, Jiangbei, Shapingba, Jiulongpo, and Nan'an
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)CS1 maint: unrecognized language (link)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)