ਅਬੂ ਸੱਯਾਫ਼

ਅਬੂ ਸੱਯਾਫ਼ (Listeni/ˌɑːb//ˌɑːb/ ( ਸੁਣੋ) /sɑːˌjɔːf//sɑːˌjɔːf/; Arabic: جماعة أبو سياف; Jamāʿat Abū Sayyāf, ASG; ਫਰਮਾ:Lang-fil) ਇੱਕ ਜਿਹਾਦੀ ਅੱਤਵਾਦੀ ਸੰਗਠਨ ਹੈ ਜੋ ਫ਼ਿਲੀਪੀਨਜ਼ ਦੇ ਦੱਖਣ-ਪੱਛਮੀ ਖੇਤਰ ਵਿੱਚ ਅਧਾਰ ਰੱਖਦਾ ਹੈ। ਇਹ ਸੰਗਠਨ ਬਹੁਤ ਹਿੰਸਕ ਹੈ, ਅਤੇ ਇਸਨੇ 2004 ਵਿੱਚ ਦੇਸ਼ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ, ਜਿਸ ਵਿੱਚ 116 ਲੋਕ ਹਲਾਕ ਹੋਏ ਸਨ। 

ਹਵਾਲੇ

  1. Rommel Banlaoi. "Al Harakatul Al Islamiyah: Essays on the Abdu Sayyaf Group" (PDF). Archived from the original (PDF) on 2011-08-24. Retrieved 2016-12-08. {{cite web}}: Unknown parameter |dead-url= ignored (|url-status= suggested) (help)
  2. Feldman, Jack. "Abu Sayyaf" (PDF). Center for Strategic and International Studies. Archived from the original (PDF) on 17 ਅਪ੍ਰੈਲ 2015. Retrieved 16 May 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  3. Rommel C. Banlaoi. "Maritime Terrorism in Southeast Asia: The Abu Sayyaf Threat". Archived from the original on 2011-09-20. Retrieved 2016-12-08. {{cite web}}: Unknown parameter |dead-url= ignored (|url-status= suggested) (help)