ਕਿਸਮ | ਉਪਗ੍ਰਹਿ ਟੈਲੀਵੀਜ਼ਨ ਨੈੱਟਵਰਕ |
---|---|
ਦੇਸ਼ | ਕਤਰ |
ਉਪਲਬਧਤਾ | ਵਿਸ਼ਵਵਿਆਪੀ |
ਮਾਲਕ | ਅਲ ਜਜ਼ੀਰਾ ਮੀਡੀਆ ਨੈੱਟਵਰਕ |
ਮੁੱਖ ਲੋਕ | ਸ਼ੇਖ਼ ਹਮਦ ਬਿਨ ਤਮਰ ਅਲ ਤਾਨੀ, ਸਦਰChairman ਸ਼ੇਖ਼ ਅਹਿਮਦ ਬਿਨ ਅਲ-ਤਾਨੀ, |
Country | ਕਤਰ |
---|---|
Headquarters | ਦੋਹਾ, ਕਤਰ |
Ownership | |
Owner | ਅਲ ਜਜ਼ੀਰਾ ਮੀਡੀਆ ਨੈੱਟਵਰਕ |
'ਅਲ ਜਜ਼ੀਰਾ (Arabic: الجزيرة IPA: , ਲਫ਼ਜ਼ੀ ਅਰਥ "ਟਾਪੂ", ਅਰਬੀ ਪਰਾਇਦੀਪ ਦਾ ਛੋਟਾ ਰੂਪ"), ਜਿਹਨੂੰ ਅਲਜਜ਼ੀਰਾ ਅਤੇ ਜੇ ਐੱਸ ਸੀ (ਜਜ਼ੀਰਾ ਸੈਟੇਲਾਈਟ ਚੈਨਲ) ਵੀ ਆਖਿਆ ਜਾਂਦਾ ਹੈ ਇੱਕ ਬਰਾਡਕਾਸਟਰ ਹੈ ਜੋ ਨਿੱਜੀ ਮਲਕੀਅਤ ਅਲ ਜਜ਼ੀਰਾ ਮੀਡੀਆ ਨੈੱਟਵਰਕ ਦਾ ਹਿੱਸਾ ਹੈ ਅਤੇ ਜਿਹਦਾ ਸਦਰ ਮੁਕਾਮ ਦੋਹਾ, ਕਤਰ ਵਿਖੇ ਹੈ।