ਲਾ ਅਲਮੂਦੇਨਾ ਦੀ ਸ਼ਾਹੀ ਸੇਂਟ ਮੈਰੀ ਦਾ ਗਿਰਜਾਘਰ Catedral de Santa María La Real de La Almudena | |
---|---|
ਤਸਵੀਰ:Madrid May 2014-f13a.jpg | |
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਸੂਬਾ | ਮਾਦਰੀਦ ਦੀ ਆਰਕਡਾਇਓਸੈਸ |
Rite | ਰੋਮਨ |
Ecclesiastical or organizational status | Active |
Patron | ਅਲਮੂਦੇਨਾ ਵਰਜਨ |
ਪਵਿੱਤਰਤਾ ਪ੍ਰਾਪਤੀ | 15 ਜੂਨ 1993 |
Status | ਵੱਡਾ ਗਿਰਜਾਘਰ |
ਟਿਕਾਣਾ | |
ਟਿਕਾਣਾ | ਮਾਦਰੀਦ, ਸਪੇਨ |
ਆਰਕੀਟੈਕਚਰ | |
ਆਰਕੀਟੈਕਟ | ਕੂਬਾਸ ਦਾ ਮਾਰਕੀਸ ਫੇਰਨਾਨਦੋ ਚੁਏਕਾ |
ਕਿਸਮ | ਗਿਰਜਾਘਰ |
ਸ਼ੈਲੀ | ਨਵਕਲਾਸਿਕੀ ਨਵ-ਗੌਥਿਕ ਨਵ-ਰੋਮਾਨੈਸਕ |
ਨੀਂਹ ਰੱਖੀ | 4 ਅਪਰੈਲ 1883 |
ਮੁਕੰਮਲ | 15 ਜੂਨ 1993 |
ਵਿਸ਼ੇਸ਼ਤਾਵਾਂ | |
ਲੰਬਾਈ | 102 m |
Width (nave) | 12.5 m |
Materials | Granite of Colmenar Viejo and marble from Novelda |
ਵੈੱਬਸਾਈਟ | |
ਵੱਡੇ ਗਿਰਜਾਘਰ ਦੀ ਵੈੱਬਸਾਈਟl |
ਅਲਮੂਦੇਨਾ ਗਿਰਜਾਘਰ (ਸਪੇਨੀ: Catedral de Almudena) ਮਾਦਰੀਦ, ਸਪੇਨ ਦੇ ਰੋਮਨ ਕੈਥੋਲਿਕ ਦਾ ਵੱਡਾ ਗਿਰਜਾਘਰ ਹੈ।
1561 ਵਿੱਚ ਸਪੇਨ ਦੀ ਰਾਜਧਾਨੀ ਤੋਲੇਦੋ ਤੋਂ ਮਾਦਰੀਦ ਬਣਾ ਦਿੱਤੀ ਗਈ ਤਾਂ ਸਪੇਨ ਦਾ ਗਿਰਜਾ ਮਾਦਰੀਦ ਵਿੱਚ ਹੀ ਰਿਹਾ ਅਤੇ ਨਵੀਂ ਰਾਜਧਾਨੀ ਵਿੱਚ ਕੋਈ ਵੱਡਾ ਗਿਰਜਾਘਰ ਨਹੀਂ ਸੀ।
ਅਲਮੂਦੇਨਾ ਦੀ ਉਸਾਰੀ 1879 ਵਿੱਚ ਸ਼ੁਰੂ ਹੋਈ।