ਆਕਾਪੂਲਕੋ
Acapulco de Juárez | ||
---|---|---|
ਸ਼ਹਿਰ ਅਤੇ ਨਗਰਪਾਲਿਕਾ | ||
ਆਕਾਪੂਲਕੋ ਦੇ ਖੁਆਰੇਜ਼ | ||
ਦੇਸ਼ | ਮੈਕਸੀਕੋ | |
ਸੂਬਾ | ਫਰਮਾ:Country data ਗੂਏਰੇਰੋ | |
ਸਥਾਪਨਾ | 1520ਵਿਆਂ | |
ਸਰਕਾਰ | ||
• ਨਗਰਪਾਲਿਕਾ ਦਾ ਪ੍ਰਧਾਨ | ਲੂਈਸ ਵਾਲਟਨ (2012–2015) | |
ਖੇਤਰ | ||
• ਨਗਰਪਾਲਿਕਾ | 1,880.60 km2 (726.10 sq mi) | |
• Urban | 85 km2 (33 sq mi) | |
• Metro | 3,538.5 km2 (1,366.2 sq mi) | |
ਉੱਚਾਈ (of seat) | 30 m (100 ft) | |
ਆਬਾਦੀ (2012) | ||
• ਨਗਰਪਾਲਿਕਾ | 6,87,608 | |
• ਘਣਤਾ | 370/km2 (950/sq mi) | |
• ਮੈਟਰੋ | 10,21,000 | |
ਵਸਨੀਕੀ ਨਾਂ | Acapulqueño (a) Porteño (a) | |
ਸਮਾਂ ਖੇਤਰ | ਯੂਟੀਸੀ−6 (CST) | |
• ਗਰਮੀਆਂ (ਡੀਐਸਟੀ) | ਯੂਟੀਸੀ−5 (CDT) | |
Postal code | 39300-39937 | |
ਏਰੀਆ ਕੋਡ | 744 | |
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ (ਸਪੇਨੀ) |
ਆਕਾਪੂਲਕੋ ਦੇ ਖੁਆਰੇਜ਼ ਜਾਂ ਆਕਾਪੂਲਕੋ ਮੈਕਸੀਕੋ ਦੇ ਗੂਏਰੇਰੋ ਸੂਬੇ ਦਾ ਇੱਕ ਸ਼ਹਿਰ, ਨਗਰਪਾਲਿਕਾ ਅਤੇ ਪ੍ਰਮੁੱਖ ਬੰਦਰਗਾਹ ਹੈ। ਇਹ ਮੈਕਸੀਕੋ ਸ਼ਹਿਰ ਤੋਂ ਦੱਖਣ-ਪੱਛਮ ਵਿੱਚ 380 ਕਿਲੋਮੀਟਰ ਦੀ ਦੂਰੀ ਉੱਤੇ ਹੈ। ਆਕਾਪੂਲਕੋ ਵਿਖੇ ਇੱਕ ਡੂੰਘੀ ਖਾੜੀ ਹੈ ਅਤੇ ਇਹ ਮੁੱਢਲੇ ਬਸਤੀਵਾਦੀ ਦੌਰ ਤੋਂ ਬੰਦਰਗਾਹ ਹੈ। ਇਹ ਬੰਦਰਗਾਹ ਤੋਂ ਪਾਨਾਮਾ ਅਤੇ ਸੈਨ ਫਰਾਂਸਿਸਕੋ, ਕੈਲੀਫੋਰਨੀਆ ਵੱਲ ਸਮੁੰਦਰੀ ਜਹਾਜ ਜਾਂਦੇ ਹਨ। ਇਹ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ, ਸੂਬੇ ਦੀ ਰਾਜਧਾਨੀ ਚਿਲਪਾਨਸਿੰਗੋ ਤੋਂ ਵੀ ਵੱਡਾ। ਇਹ ਮੈਕਸੀਕੋ ਦਾ ਸਭ ਤੋਂ ਵੱਡਾ ਬੀਚ ਅਤੇ ਬਾਲਨਿਆਰੀਓ ਹੈ।
ਇਹ ਮੈਕਸੀਕੋ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਪ੍ਰਸਿੱਧ ਬੀਚਾਂ ਵਿੱਚੋਂ ਇੱਕ ਹੈ। 1950ਵਿਆਂ ਵਿੱਚ ਹਾਲੀਵੁੱਡ ਕਲਾਕਾਰਾਂ ਅਤੇ ਕਰੋੜਪਤੀਆਂ ਦੇ ਏਥੇ ਆਉਣ ਨਾਲ ਇਹ ਬਹੁਤ ਪ੍ਰਸਿੱਧ ਹੋਇਆ। ਆਕਾਪੂਲਕੋ ਹਾਲੇ ਵੀ ਆਪਣੀ ਰਾਤ ਦੀ ਜ਼ਿੰਦਗੀ ਲਈ ਮਸ਼ਹੂਰ ਹੈ, ਚਾਹੇ ਕਿ ਹੁਣ ਇੱਥੇ ਜ਼ਿਆਦਾਤਰ ਮੈਕਸੀਕੋ ਦੇ ਲੋਕ ਹੀ ਆਉਂਦੇ ਹਨ।
8ਵੀਂ ਸਦੀ ਦੇ ਦੌਰਾਨ ਇਸ ਖੇਤਰ ਵਿੱਚ ਓਲਮੇਕ ਲੋਕ ਰਹਿਣ ਲੱਗ ਪਾਏ ਸੀ।
ਇਸ ਸ਼ਹਿਰ ਦੀ ਆਰਥਿਕਤਾ ਵਿੱਚ ਸੈਲਾਨੀਆਂ ਦਾ ਬਹੁਤ ਯੋਗਦਾਨ ਹੈ।
ਆਕਾਪੂਲਕੋ ਵਿੱਚ ਸੈਲਾਨੀ ਇੱਕ ਲੰਮੇ ਸਮੇਂ ਤੋਂ ਆ ਰਹੇ ਹਨ ਅਤੇ ਇਸਦੀ ਪ੍ਰਸਿੱਧੀ 1950ਵਿਆਂ ਵਿੱਚ ਸਿਖਰ ਉੱਤੇ ਸੀ ਜਦ ਹਾਲੀਵੁੱਡ ਕਲਾਕਾਰ ਅਤੇ ਕਰੋੜਪਤੀ ਇੱਥੋਂ ਦੇ ਬੀਚਾਂ ਉੱਤੇ ਛੁੱਟੀਆਂ ਬਿਤਾਉਣ ਆਉਂਦੇ ਸਨ।
{{cite web}}
: Unknown parameter |dead-url=
ignored (|url-status=
suggested) (help)CS1 maint: unrecognized language (link)
{{cite web}}
: Check date values in: |archive-date=
(help); Missing pipe in: |location=
(help); Unknown parameter |dead-url=
ignored (|url-status=
suggested) (help)CS1 maint: location (link)
{{cite web}}
: Unknown parameter |deadurl=
ignored (|url-status=
suggested) (help)CS1 maint: unrecognized language (link)
{{cite web}}
: Unknown parameter |deadurl=
ignored (|url-status=
suggested) (help)
{{cite news}}
: Unknown parameter |trans_title=
ignored (|trans-title=
suggested) (help)CS1 maint: unrecognized language (link)
{{cite web}}
: Unknown parameter |deadurl=
ignored (|url-status=
suggested) (help)