Founded | 1995 |
---|---|
AOC # | 2091 |
Operating bases | List of bases |
Fleet size | 233 |
Destinations | 134 |
Company slogan | "europe by easyJet" "business by easyJet" "This is Generation easyJet" "Come On Let's Fly" "The web's favourite airline" |
Parent company | EasyJet plc |
Headquarters | London Luton Airport Luton, United Kingdom |
Key people |
|
Revenue | £4,686 million (2015) |
Operating income | £688 million (2015) |
Net income | £548 million (2015) |
Employees | 10,104 (2015) |
Website | easyjet |
ਇਜੀ ਜੇਟ ਇੱਕ ਬਰਤਾਨਵੀ ਘਟ ਕੀਮਤ ਵਾਲੀ ਏਅਰ ਲਾਈਨ ਕੇਰਿਏਰ ਹੈ ਜੋ ਕੀ ਲੰਦਨ ਲੂਟਨ ਹਵਾਈ ਅੱਡੇ ਤੇ ਆਧਰਿਤ ਹੈ। ਇਹ 32 ਦੇਸ਼ ਵਿੱਚ 700 'ਤੇ ਰਸਤੇ ' ਤੇ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾ ਤੇ ਸੇਵਾ ਪ੍ਰਦਾਨ ਕਰਦੀ ਹੈ। ਇਜੀ ਜੇਟ ਲੰਡਨ ਸਟਾਕ ਐਕਸਚੇਜ਼ 'ਤੇ ਸੂਚੀਬੱਧ ਅਤੇ FTSE 100 ਇੰਡੈਕਸ ਦੀ ਭਾਈਵਾਲ ਹੈ। ਇਸੀ ਗਰੁਪ ਹੋਲਡਿੰਗਜ਼ ਲਿਮਟਿਡ (ਇਸ ਦੇ ਸੰਸਥਾਪਕ ਸਰ ਸਟੇਲਿਓਸ ਹਾਜੀ-ਲੈਨੂਅਨ ਅਤੇ ਉਸ ਦੇ ਪਰਿਵਾਰ ਦਾ ਇਜੀ ਏਅਰ ਲਾਇਨ ਵਿੱਚ ਨਿਵੇਸ਼ ਵਾਹਨ ) ਦਾ 34.62 % ਹਿੱਸੇਦਾਰੀ ਨਾਲ ਸਭ ਤੋ ਵੱਡਾ ਹਿੱਸੇਦਾਰ (ਜੁਲਾਈ 2014 ਦੇ ਤੌਰ 'ਤੇ ) ਹੈ। ਇਹ ਸਾਰੇ ਯੂਰਪ ਵਿੱਚ 11000 ਲੋਕਾ ਨੂੰ ਰੋਜਗਾਰ ਪ੍ਰਦਾਨ ਕਰਦਾ ਹੈ, ਪਰ ਮੁਖ ਤੋਰ ਤੇ ਇਹ ਨੌਕਰਿਆ ਯੂ.ਕੇ. ਵਿੱਚ ਹੀ ਅਧਾਰਿਤ ਹਨ।
1995 'ਚ ਇਜੀ ਜੇਟ ਦੀ ਸਥਾਪਨਾ ਦੇ ਬਾਅਦ ਇਸ ਨੇ ਤੇਜ਼ੀ ਨਾਲ ਵਿਸਥਾਰ ਕੀਤਾ ਹੈ, ਇਹ ਵਿਸਥਾਰ ਜਿਆਦਾਤਰ ਅਧਿਗ੍ਰਹਣ ਕਰਨ ਨਾਲ ਹੋਇਆ. ਅਤੇ ਘਟ ਕੀਮਤ ਏਅਰ ਲਾਇਨ ਦੀ ਮੰਗ ਕਰਕੇ ਹੋਇਆ. ਇਹ ਏਅਰਲਾਈਨ ਆਪਣੀ ਐਸੋਸੀਏਟ ਕੰਪਨੀ ਦੇ ਇਜੀ ਜੇਟ ਜਰਮਨੀ ਦੇ ਨਾਲ ਮਿਲ ਕੇ 200 ਤੋ ਵਧ ਜਹਾਜੀ ਉਡਾਨਾ ਦਾ ਸੰਚਾਲਨ ਕਰਦੀ ਹੈ ਜਿਸ ਵਿੱਚ ਜਿਆਦਾਤਰ ਏਅਰ ਬਸ ਏ319 ਸ਼ਾਮਿਲ ਹਨ। ਇਸ ਦੇ ਯੋਰਪ ਵਿੱਚ 24 ਬੇਸ ਹਨ ਅਤੇ ਜਿਸ ਵਿੱਚੋਂ ਗੇਟਵਿਕ ਸਭ ਤੋ ਵਡਾ ਬੇਸ ਹੈ 2014 ਵਿੱਚ, ਇਸੀ ਜੇਟ 65 ਮਿਲੀਅਨ ਤੋ ਵੱਧ ਯਾਤਰੀ ਲੈ ਕੇ ਗਿਆ. ਜੋ ਕੀ ਇਸ ਨੂੰ ਯਾਤਰੀ ਦੀ ਗਿਣਤੀ ਦੇ ਰੂਪ ਵਿੱਚ ਰੇਨੀਅਰ ਤੋ ਬਾਦ ਯੂਰੋਪ ਦੀ ਦੂਸਰੀ ਸਭ ਤੋ ਵਧੀ ਏਅਰ ਲਾਇਨ ਬਣਾਉਦੀ ਹੈ
ਇਸੀ ਜੇਟ ਟੈਲੀਵੀਯਨ ਦੀ ਲੜੀ ਏਅਰ ਲਾਇਨ ਬ੍ਰੋਡਕਾਸਟ ਆਈ ਟੀ ਵੀ ਤੇ ਦਿਖਾਈ ਗਈ ਜਿਸ ਵਿੱਚ ਏਅਰ ਲਾਇਨ ਦਾ ਲੂਟਨ ਹਵਾਈ ਅੱਡੇ ਅਤੇ ਹੋਰ ਬੇਸਾ ਤੇ ਕੰਮ ਕਰਨ ਦਾ ਤਰੀਕਾ ਦਿਖਾਇਆ ਗਿਆ
ਸਥਾਪਨਾ ਦੇ ਬਾਅਦ ਇਸੀ ਜੇਟ ਨੇ ਬਹੁਤ ਵਿਸਥਾਰ ਕੀਤਾ, ਇਹ ਵਿਸਥਾਰ ਯੁਨਾਈਟਡ ਕਿੰਗਡਮ ਹੈ ਅਤੇ ਯੂਰਪ ਕੋਟੀਨੇਟਲ ਵਿੱਚ ਉੱਚ ਮੰਗ ਕਰਕੇ ਹੋਇਆ. ਇਸ ਵਿਸਥਾਰ ਕਰਕੇ, ਇਸੀ ਜੇਟ ਨੇ ਕਈ ਵਿਰੋਧੀ ਏਅਰਲਾਈਨਜ਼ ਖਰੀਦੀ ਗਈ ਹੈ, ਯੂਨਾਇਟੇਡ ਏਅਰ ਵੇਜ ਵੀ ਸ਼ਾਮਲ ਹੈ।
ਮਾਰਚ 1998 ਵਿੱਚ, ਇਜੀ ਜੇਟ ਨੇ ਤਿੰਨ ਲੱਖ ਸਵਿੱਸ ਫ੍ਰੇਕਸਵਿੱਚ ਲਈ ਸਵਿੱਸ ਚਾਰਟਰ ਏਅਰਲਾਈਨ TEATTEA ਵਿੱਚ 40% ਦੀ ਹਿੱਸੇਦਾਰੀ ਖਰੀਦੀ. ਏਅਰਲਾਈਨ ਦਾ ਨਵਾ ਨਾਮ ਇਜੀ ਜੇਟ ਸ੍ਵਿਟਜ਼ਰ ਲੇਡ ਰਖਿਆ ਗਿਆ ਅਤੇ ਇਸ ਨੇ ਅਪਣਿਆ ਸੇਵਾਵਾ 1 ਅਪ੍ਰੈਲ 1999 ਵਿੱਚ ਸ਼ੁਰੂ ਕੀਤਿਆ ਅਤੇ ਜਿਨੀਵਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਆਪਣੇ ਹੈੱਡਕੁਆਰਟਰ ਦੇ ਤੋਰ ਤੇ ਤਬਦੀਲ ਕੀਤਾ ਸੀ। ਇਹ ਇਜੀ ਜੇਟ ਦਾ ਯੂ ਕੇ ਤੋ ਬਾਹਰ ਪਹਲਾ ਨਵ ਅਧਾਰ ਸੀ. 2002 ਵਿੱਚ, ਇਜੀ ਜੇਟ ਨੇ 374 ਮਿਲੀਅਨ ਪੋਡ ਵਿੱਚ ਵਿਰੋਧੀ ਏਅਰਲਾਈਨ ਲੰਡਨ ਸਟੇੰਡ ਸ਼ੇਡ – ਅਧਾਰਿਤ ਗੋ ਨੂੰ ਖਰੀਦਿਆ.
ਇਜੀ ਜੇਟ ਨੂੰ ਗੋ ਤੋ ਤਿੰਨ ਨਵੇਂ ਠਿਕਾਣਾ ਵਿਰਸੇ ਬ੍ਰਿਸ੍ਟਾਲ ਹਵਾਈਅੱਡਾ, ਈਸਟ ਮਿਡ ਲੇਡ ਏਅਰ ਪੋਰਟ ਅਤੇ ਲੰਦਨ ਸਟੇਨ ਸੇਡ ਏਅਰ ਪੋਰਟ ਮਿਲੇ. ਗੋ ਦੇ ਅਧਿਗ੍ਰਹਣ ਨਾਲ ਇਜੀ ਜੇਟ ਦੇ ਫਲੀਟ ਵਿੱਚ ਬੋਇੰਗ 737-300 ਜਹਾਜ਼ ਦੀ ਗਿਣਤੀ ਦੁੱਗਣੀ ਹੋ ਗਈ.
2002 ਵਿੱਚ, ਇਜੀ ਜੇਟ ਨੇ ਗੇਟਵਿਕ ਏਅਰ ਪੋਰਟ ਤੇ ਇੱਕ ਨਵਾ ਬੇਸ ਖੋਲਿਆ ਅਤੇ 2003 ਅਤੇ 2007 ਦੇ ਵਿਚਕਾਰ ਜਰਮਨ, ਫ੍ਰਾਂਸ, ਇਟਲੀ ਅਤੇ ਸਪੇਨ ਵਿੱਚ ਆਪਣੇ ਬੇਸ ਖੋਲਿਆ ਤੇ ਯੂਰੋਪ ਵਿੱਚ ਆਪਣੀ ਹੋਂਦ ਮਜ਼ਬੂਤ ਕੀਤੀ. 2007 ਵਿੱਚ, ਇਜੀ ਜੇਟ ਕਿਸੇ ਵੀ ਹੋਰ ਕਿਸੇ ਵੀ ਯੂਰਪੀ ਏਅਰਲਾਈਨ ਤੋ ਵੱਧ ਪ੍ਰਤੀ ਦਿਨ ਉਡਾਨਾ ਓਪਰੇਟਿੰਗ ਕਰਨ ਦਾ ਦਾਅਵਾ ਕੀਤਾ. 25 ਅਕਤੂਬਰ 2007 ਵਿੱਚ ਇਜੀ ਜੇਟ ਨੇ ਜੀ ਬੀ ਏਅਰ ਲਾਇਨ ਦਾ ਸਾਰੀ ਸ਼ੇਅਰ ਪੂੰਜੀ ਬਲੇਡ ਗਰੂਪ ਤੋ ਖਰੀਦ ਲੀਤੀ.
<ref>
tag; no text was provided for refs named AR
{{cite web}}
: Unknown parameter |dead-url=
ignored (|url-status=
suggested) (help) Archived 5 October 2015 at the Wayback Machine.
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite web}}
: Unknown parameter |deadurl=
ignored (|url-status=
suggested) (help)
{{cite web}}
: Unknown parameter |deadurl=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)