ਉੱਤਰੀ ਅੱਧਾ-ਗੋਲ਼ਾ ਜਾਂ ਉੱਤਰੀ ਅਰਧਗੋਲ਼ਾ (English: Northern Hemisphere) ਕਿਸੇ ਗ੍ਰਹਿ ਦਾ ਉਹ ਅੱਧਾ ਹਿੱਸਾ ਹੁੰਦਾ ਹੈ ਜੋ ਉਹਦੀ ਭੂ-ਮੱਧ ਰੇਖਾ ਤੋਂ ਉੱਤਰ ਵੱਲ ਪੈਂਦਾ ਹੋਵੇ।