ਜੁਲੀਓ ਈਗਲੇਸੀਅਸ | |
---|---|
ਜੁਲੀਓ ਈਗਲੇਸੀਅਸ | |
ਜਾਣਕਾਰੀ | |
ਜਨਮ ਦਾ ਨਾਮ | ਖੁਲੀਓ ਖੋਸੇ ਈਗਲੇਸੀਅਸ ਦ ਲਾ ਕੂਏਵਾ |
ਜਨਮ | ਮਾਦਰੀਦ, ਸਪੇਨ | ਸਤੰਬਰ 23, 1943
ਵੰਨਗੀ(ਆਂ) | ਲਾਤੀਨੀ, ਲਾਤੀਨੀ ਪੌਪ, ਡਾਂਸ ਪੌਪ, adult contemporary |
ਕਿੱਤਾ | ਗਾਇਕ-ਗੀਤਕਾਰ |
ਸਾਲ ਸਰਗਰਮ | 1968–ਹੁਣ ਤੱਕ |
ਲੇਬਲ | Columbia Records and Sony Music Entertainment |
ਵੈਂਬਸਾਈਟ | www.julioiglesias.com |
ਖੁਲੀਓ ਈਗਲੇਸੀਆਸ (ਸਪੇਨੀ ਉਚਾਰਨ: ਜਨਮ ਖੁਲੀਓ ਖੋਸੇ ਈਗਲੇਸੀਅਸ ਦ ਲਾ ਕੂਏਵਾ; 23 ਸਤੰਬਰ 1943) ਇੱਕ ਸਪੇਨੀ ਗਾਇਕ ਅਤੇ ਗੀਤਕਾਰ ਹੈ। ਇਸ ਦੇ ਦੁਨੀਆ ਦੀਆਂ 14 ਭਾਸ਼ਾਵਾਂ ਵਿੱਚ 30 ਕਰੋੜ ਤੋਂ ਵੱਧ ਰਿਕਾਰਡ ਵਿੱਕ ਚੁੱਕੇ ਹਨ ਅਤੇ ਇਸਨੇ 80 ਤੋਂ ਵੱਧ ਐਲਬਮਾਂ ਰਿਲੀਜ਼ ਕੀਤੀਆਂ ਹਨ। ਸੋਨੀ ਐਂਟਰਟੇਨਮੈਂਟ ਦੇ ਅਨੁਸਾਰ ਇਹ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਲਾਤੀਨੀ ਸੰਗੀਤ ਕਲਾਕਾਰ ਹੈ।
ਖੁਲੀਓ ਦਾ ਜਨਮ 23 ਸਤੰਬਰ 1943 ਨੂੰ ਸਪੇਨ ਦੇ ਸ਼ਹਿਰ ਮਾਦਰੀਦ ਵਿੱਚ ਹੋਇਆ।
{{cite web}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)