ਗਿਲਗਿਤ-ਬਾਲਤਿਸਤਾਨ
گلگت بلتستان གིལྒིཏ་བལྟིསྟན | ||
---|---|---|
| ||
ਸਿਆਸੀ ਇਕਾਈ | ਗਿਲਗਿਤ-ਬਾਲਤਿਸਤਾਨ | |
ਸਥਾਪਤ | 1 ਜੁਲਾਈ, 1970 | |
ਰਾਜਧਾਨੀ | ਗਿਲਗਿਤ | |
ਸਭ ਤੋਂ ਵੱਡਾ ਸ਼ਹਿਰ | ਗਿਲਗਿਤ | |
ਸਰਕਾਰ | ||
• ਕਿਸਮ | ਪਾਕਿਸਤਾਨੀ ਕਬਜ਼ੇ ਹੇਠ ਸਵੈ-ਪ੍ਰਸ਼ਾਸਤ ਰਾਜਖੇਤਰ | |
• ਬਾਡੀ | ਵਿਧਾਨ ਸਭਾ | |
• ਰਾਜਪਾਲ | ਪੀਰ ਕਰਮ ਅਲੀ ਸ਼ਾਹ | |
• ਮੁੱਖ ਮੰਤਰੀ | ਸਈਦ ਮਿਹਦੀ ਸ਼ਾਹ | |
ਖੇਤਰ | ||
• ਕੁੱਲ | 72,971 km2 (28,174 sq mi) | |
ਆਬਾਦੀ (2008) | ||
• ਕੁੱਲ | 18,00,000 | |
• ਘਣਤਾ | 25/km2 (64/sq mi) | |
ਸਮਾਂ ਖੇਤਰ | ਯੂਟੀਸੀ+5 (ਪਾਕਿਸਤਾਨੀ ਵਕਤ) | |
ISO 3166 ਕੋਡ | PK-NA | |
ਮੁੱਖ ਬੋਲੀਆਂ |
| |
ਅਸੈਂਬਲੀ ਸੀਟਾਂ | 33 | |
ਜ਼ਿਲ੍ਹੇ | 9 | |
ਨਗਰ | 9 | |
ਵੈੱਬਸਾਈਟ | gilgitbaltistan.gov.pk |
Animal | Wild yak | |
---|---|---|
Bird | Shaheen falcon | |
Tree | Himalayan oak | |
Flower | Granny's bonnet | |
Sport | Yak polo |
ਗਿਲਗਿਤ-ਬਾਲਤਿਸਤਾਨ (ਉਰਦੂ/ਸ਼ੀਨਾ/ਬੁਰੂਸ਼ਾਸਕੀ: گلگت بلتستان, ਬਾਲਤੀ: གིལྒིཏ་བལྟིསྟན, ਪੂਰਬਲਾ ਨਾਂ ਉੱਤਰੀ ਇਲਾਕੇ) ਪਹਿਲੇ ਕਸ਼ਮੀਰ ਯੁੱਧ ਵੇਲੇ ਪਾਕਿਸਤਾਨ ਦੇ ਪ੍ਰਸ਼ਾਸਕੀ ਹੱਕ ਹੇਠ ਆਈਆਂ ਦੋ ਇਕਾਈਆਂ ਵਿੱਚੋਂ ਸਭ ਤੋਂ ਉੱਤਰੀ ਅਤੇ ਵੱਡਾ ਰਾਜਖੇਤਰ ਹੈ। ਅਜਿਹਾ ਦੂਜਾ ਰਾਜਖੇਤਰ ਅਜ਼ਾਦ ਕਸ਼ਮੀਰ ਹੈ। ਪਾਕਿਸਤਾਨ ਸਰਕਾਰ ਜਾਣ-ਬੁੱਝ ਕੇ ਗਿਲਗਿਤ-ਬਾਲਤਿਸਤਾਨ ਅਤੇ ਅਜ਼ਾਦ ਕਸ਼ਮੀਰ ਉੱਤੇ ਦੇਸ਼ ਦੇ ਰਾਸ਼ਟਰੀ ਰਾਜਖੇਤਰ ਦਾ ਹਿੱਸਾ ਬਣਨ ਦਾ ਜ਼ੋਰ ਨਹੀਂ ਪਾਉਂਦੀ।
{{cite news}}
: Unknown parameter |dead-url=
ignored (|url-status=
suggested) (help)
{{cite book}}
: Check date values in: |date=
and |year=
/ |date=
mismatch (help); Unknown parameter |month=
ignored (help)