ਗ੍ਰਾਹਮ ਗ੍ਰੀਨ

ਗ੍ਰਾਹਮ ਗ੍ਰੀਨ
1939 ਵਿੱਚ ਗ੍ਰਾਹਮ ਗ੍ਰੀਨ
1939 ਵਿੱਚ ਗ੍ਰਾਹਮ ਗ੍ਰੀਨ
ਜਨਮਹੈਨਰੀ ਗ੍ਰਾਹਮ ਗ੍ਰੀਨ
(1904-10-02)2 ਅਕਤੂਬਰ 1904
ਬੇਰਖਾਮਸਟੈਡ, ਹੇਰਟਫੋਰਡਸ਼ਾਇਰ, ਇੰਗਲੈਂਡ, ਯੂਨਾਇਟਡ ਕਿੰਗਡਮ,
ਮੌਤ3 ਅਪ੍ਰੈਲ 1991(1991-04-03) (ਉਮਰ 86)
ਵੇਵੀ, ਸਵਿਟਜ਼ਰਲੈਂਡ
ਕਿੱਤਾਲੇਖਕ
ਰਾਸ਼ਟਰੀਅਤਾਬ੍ਰਿਟਿਸ਼
ਕਾਲ1925–1991
ਸ਼ੈਲੀਸਾਹਿਤਕ ਗਲਪ, thriller
ਜੀਵਨ ਸਾਥੀVivien Dayrell-Browning (1927-1991, his death) Separated from 1947.
ਸਾਥੀLady Catherine Walston (1946-1966)
Yvonne Cloetta (1966-1991)
ਬੱਚੇLucy Caroline (b. 1933)
Francis (b. 1936)

ਹੈਨਰੀ ਗ੍ਰਾਹਮ ਗਰੀਨ , ਓ ਐਮ, ਸੀ ਐਚ, (2 ਅਕਤੂਬਰ 1904 – 3 ਅਪਰੈਲ 1991) ਅੰਗਰੇਜ਼ ਲੇਖਕ, ਨਾਟਕਕਾਰ ਅਤੇ ਸਾਹਿਤਕ ਆਲੋਚਕ ਸੀ।

ਜੀਵਨੀ

ਗ੍ਰਾਹਮ ਗ੍ਰੀਨ ਦੀ ਕਬਰ

ਗ੍ਰਾਹਮ ਗਰੀਨ ਦਾ ਜਨਮ 2 ਅਕਤੂਬਰ 1904 ਨੂੰ ਹੋਇਆ। ਉਸ ਦੇ ਪਿਤਾ ਚਾਰਲਸ ਹੈਨਰੀ ਗਰੀਨ ਬਰਖਾਮਸਟੈਡ ਸਕੂਲ ਦੇ ਹੈੱਡਮਾਸਟਰ ਸਨ ਅਤੇ ਮੇਰੀਅਨ ਗਰੀਨ (ਜਨਮ ਸਮੇਂ ਰੇਮੰਡ) ਉਸ ਦੀ ਮਾਂ ਦਾ ਨਾਮ ਸੀ। ਉਹ ਪਰਿਵਾਰ ਦੇ ਛੇ ਬੱਚਿਆਂ ਵਿੱਚੋਂ ਚੌਥੇ ਸੀ।

ਨਾਵਲ

  • ਮੈਨ ਵਿਦਇਨ (1929)
  • ਦ ਨੇਮ ਆਫ਼ ਐਕਸ਼ਨ (1930)
  • ਰਿਊਮਰ ਐਟ ਨਾਈਟ ਫਾਲ (1931)
  • ਸਟੈਮਬੂਲ ਟਰੇਨ (1932)
  • ਇਟ ਇਜ ਏ ਬੈਟਲਫੀਲਡ (1934)
  • ਇੰਗਲੈਂਡ ਮੇਡ ਮੀ (1935)
  • ਏ ਗੰਨ ਫਾਰ ਸੇਲ (1936)
  • ਬਰਾਇਟਨ ਰਾਕ (1938)
  • ਦ ਕਾਨਫੀਡੈਂਸ਼ਲ ਏਜੰਟ (1939)
  • ਦ ਪਾਵਰ ਐਂਡ ਦ ਗਲੋਰੀ (1940)
  • ਮਨਿਸਟਰੀ ਆਫ਼ ਫੀਅਰ (1943)
  • ਦ ਹਾਰਟ ਆਫ਼ ਦ ਮੈਟਰ (1948)
  • ਦ ਥਰਡ ਮੈਨ (1950)
  • ਦ ਫਾਲਨ ਆਈਡਲ (1950)
  • ਦ ਏੱਨਡ ਆਫ਼ ਦ ਅਫੈਅਰ (1951)
  • ਲੂਜ਼ਰ ਟੇਕਸ ਆਲ (1955)
  • ਦ ਕੁਆਇਟ ਐਮਰੀਕਨ (1956)
  • ਅਵਰ ਮੈਨ ਇਨ ਹਵਾਨਾ (1958)
  • ਏ ਬਰਨਟਾ ਆਉਟ ਕੇਸ (1961)
  • ਦ ਕੋਮੈਡੀਅਨਜ਼ (1966)
  • ਟਰੈਵਲਜ਼ ਵਿਦ ਮਾਈ ਆਂਟ (1969)
  • ਦ ਆਨਰੇਰੀ ਕਾਊਂਸਲ (1973)
  • ਕੈਪਟਨ ਐਂਡ ਦ ਐਨੀਮੀ (1988)

ਹਵਾਲੇ

  1. Miller, R. H. Understanding Graham Greene. Columbia, SC: University of South Carolina Press, 1990. Print.
  2. Pendleton, Robert. Graham Greene's Conradian Masterplot. Suffolk: MacMillan Press Ltd, 1996. Print.
  3. Dangerous Edge: A Life of Graham Greene, 2012 biographic documentary film directed by Thomas P. O'Connor. With Bernard Diederich, Graham Greene, Richard Greene, Vivien Greene.
  4. Cook, John (2009). A Glimpse of our History: a short guided tour of Berkhamsted (PDF). Berkhamsted Town Council. Archived from the original (PDF) on 2011-09-27. Retrieved 2014-06-20. {{cite book}}: Unknown parameter |dead-url= ignored (|url-status= suggested) (help)