ਜਿਓਵਾਨੀ ਬੋਕਾਸੀਓ | |
---|---|
ਜਨਮ | 1313 ਸਰਤਾਲਦੋ |
ਮੌਤ | 21 ਦਸੰਬਰ 1375 ਸਰਤਾਲਦੋ | (ਉਮਰ 62)
ਕਿੱਤਾ | ਲੇਖਕ, ਕਵੀ |
ਰਾਸ਼ਟਰੀਅਤਾ | ਇਤਾਲਵੀ |
ਕਾਲ | ਅਰੰਭਿਕ ਪੁਨਰ-ਜਾਗਰਣ |
ਜਿਓਵਾਨੀ ਬੋਕਾਸੀਓ (ਇਤਾਲਵੀ: ; 1313 – 21 ਦਸੰਬਰ 1375) ਇੱਕ ਇਤਾਲਵੀ ਕਵੀ ਅਤੇ ਲੇਖਕ ਸੀ। ਉਸਦਾ ਕਥਾ ਸਾਗਰ ਡੈਕਾਮੇਰਾਨ ਵਿੱਚ ਸੌ ਕਹਾਣੀਆਂ ਮਜਾਕੀਆ ਲਹਿਜੇ ਅਤੇ ਦੁਨਿਆਵੀ ਸਰੋਕਾਰਾਂ ਦੇ ਕਾਰਨ, ਆਪਣੇ ਵਕਤ ਦੀ ਪਛਾਣ ਬਣ ਗਈਆਂ ਹਨ। ਇਨ੍ਹਾਂ ਵਿੱਚ ਜਿੰਦਗੀ ਦੇ ਪਿਆਰ ਅਤੇ ਮਾਨਵੀ ਆਤਮਾ ਦੀ ਝਲਕ ਹੈ।