ਜੀਰਾ

ਜੀਰਾ
Scientific classification
Kingdom:
(unranked):
(unranked):
(unranked):
Order:
Family:
Genus:
Species:
ਸੀ ਸਾਇਮੀਨਮ
Binomial name
ਕਿਊਮਿਨਮ ਸਾਇਮੀਨਮ

ਜੀਰਾ (ਅੰਗਰੇਜ਼ੀ: Cumin, ਗੁਰਮੁਖੀ: ਕਿਊਮਿਨ /ˈkjuːmn/ ਜਾਂ ਯੂਕੇ: /ˈkʌmn/, ਯੂਐਸ: /ˈkmn/; ਕਿਊਮਿਨਮ ਸਾਇਮੀਨਮ) ਏਪੀਏਸ਼ੀ ਪਰਵਾਰ ਦਾ ਇੱਕ ਪੁਸ਼ਪੀ ਪੌਦਾ ਹੈ। ਇਹ ਪੂਰਬੀ ਭੂਮਧ ਸਾਗਰ ਤੋਂ ਲੈ ਕੇ ਭਾਰਤ ਤੱਕ ਦੇ ਖੇਤਰ ਦਾ ਮੂਲ ਨਿਵਾਸੀ ਹੈ। ਇਸ ਦੇ ਹਰ ਇੱਕ ਫਲ ਵਿੱਚ ਸਥਿਤ ਇੱਕ ਬੀਜ ਵਾਲੇ ਬੀਜਾਂ ਨੂੰ ਸੁਕਾ ਕੇ ਬਹੁਤ ਸਾਰੇ ਖਾਣ-ਪੀਣ ਵਿਅੰਜਨਾਂ ਵਿੱਚ ਸਾਬਤ ਜਾਂ ਪਿਸੇ ਹੋਏ ਮਸਾਲੇ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਇਹ ਵਿੱਖਣ ਵਿੱਚ ਸੌਫ਼ ਦੀ ਤਰ੍ਹਾਂ ਹੁੰਦਾ ਹੈ। ਸੰਸਕ੍ਰਿਤ ਵਿੱਚ ਇਸਨੂੰ ਜੀਰਕ ਕਿਹਾ ਜਾਂਦਾ ਹੈ, ਜਿਸਦਾ ਮਤਲਬ ਹੈ, ਅਨਾਜ ਦੇ ਜੀਰਣ ਹੋਣ ਵਿੱਚ (ਪਚਣੇ ਵਿੱਚ) ਸਹਾਇਤਾ ਕਰਨ ਵਾਲਾ।

ਹਵਾਲੇ

  1. "Cuminum cyminum information from NPGS/GRIN". www.ars-grin.gov. Archived from the original on 2009-01-20. Retrieved 2008-03-13. {{cite web}}: Unknown parameter |dead-url= ignored (|url-status= suggested) (help)