ਜੋਜ਼ਫ਼ ਕੋਨਰਾਡ | |
---|---|
ਜਨਮ | ਜੋਜ਼ਫ਼ ਥਿਓਡਰ ਕੋਨਰਾਡ ਕਰਜੀਨੀਓਵਸਕੀ 3 ਦਸੰਬਰ 1857 |
ਮੌਤ | 3 ਅਗਸਤ 1924 ਬਿਸੋਪਸਬੂਰਨ, ਇੰਗਲੈਂਡ |
ਕਬਰ | ਕੈਂਟਰਬਰੀ ਕਬਰਸਤਾਨ, ਕੈਂਟਰਬਰੀ |
ਪੇਸ਼ਾ | ਨਾਵਲਕਾਰ, ਨਿੱਕੀ ਕਹਾਣੀ ਲੇਖਕ |
ਜੀਵਨ ਸਾਥੀ | ਜੈਸੀ ਜਾਰਜ |
ਬੱਚੇ | ਬੋਰੀਸ, ਜਾਨ |
ਦਸਤਖ਼ਤ | |
ਜੋਜ਼ਫ਼ ਕੋਨਰਾਡ (ਜਨਮ ਸਮੇਂ: ਜੋਜ਼ਫ਼ ਥਿਓਡਰ ਕੋਨਰਾਡ ਨਾਲੇਜ਼ ਕਰਜੀਨੀਓਵਸਕੀ ; 3 ਦਸੰਬਰ 1857 – 3 ਅਗਸਤ 1924) ਪੋਲਿਸ਼ ਲੇਖਕ ਸੀ ਜਿਸਨੇ ਇੰਗਲੈਂਡ ਵਿੱਚ ਜਾ ਵੱਸਣ ਤੋਂ ਬਾਅਦ ਅੰਗਰੇਜ਼ੀ ਵਿੱਚ ਗਲਪ ਰਚਨਾ ਕੀਤੀ। 1886 ਵਿੱਚ 28 ਸਾਲ ਦੀ ਉਮਰ ਵਿੱਚ ਉਸਨੂੰ ਬਰਤਾਨਵੀ ਨਾਗਰਿਕਤਾ ਮਿਲ ਗਈ ਸੀ। ਐਪਰ ਉਹ ਹਮੇਸ਼ਾ ਆਪਣੇ ਆਪ ਨੂੰ ਪੋਲ ਸਮਝਦਾ ਸੀ,ਅਤੇ ਕੁਝ ਆਲੋਚਕਾਂ ਦੁਆਰਾ ਰੂਸੀ ਨਾਵਲਕਾਰਾਂ ਨਾਲ ਸਲਾਵ ਲੇਖਕ ਵਜੋਂ ਜੋੜੇ ਜਾਣ ਤੇ ਨਾਰਾਜ਼ ਹੁੰਦਾ ਸੀ। ਕੋਨਰਾਡ ਨੂੰ ਅੰਗਰੇਜ਼ੀ ਦਾ ਮਹਾਨ ਨਾਵਲਕਾਰ ਗਿਣਿਆ ਜਾਂਦਾ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |