ਜੋਸ਼ੂਏ ਕਾਰਦੂਚੀ

ਜੋਸ਼ੂਏ ਕਾਰਦੂਚੀ
ਜਨਮਜੋਸ਼ੂਏ ਅਲੈਸਾਂਦਰੋ ਗਿਊਸੇਪੀ ਕਾਰਦੂਚੀ
(1835-07-27)27 ਜੁਲਾਈ 1835
ਵਾਲਦੀਕੈਸਤੇਲੋ ਦੀ ਪੀਏਤਰਾਸਾਂਤਾ, ਤਸਕਨੀ, ਇਟਲੀ
ਮੌਤ16 ਫਰਵਰੀ 1907(1907-02-16) (ਉਮਰ 71)
ਬੋਲੋਨੀਆ, ਇਟਲੀ
ਕਿੱਤਾਕਵੀ
ਰਾਸ਼ਟਰੀਅਤਾਇਤਾਲਵੀ
ਪ੍ਰਮੁੱਖ ਅਵਾਰਡਨੋਬਲ ਸਾਹਿਤ ਪੁਰਸਕਾਰ
1906

ਜੋਸ਼ੂਏ ਅਲੈਸਾਂਦਰੋ ਗਿਊਸੇਪੀ ਕਾਰਦੂਚੀ (ਇਤਾਲਵੀ: ; 27 ਜੁਲਾਈ 1835 – 16 ਫਰਵਰੀ 1907) ਇੱਕ ਇਤਾਲਵੀ ਕਵੀ ਅਤੇ ਅਧਿਆਪਕ ਸੀ। ਉਹ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਸੀ ਅਤੇ ਆਧੁਨਿਕ ਇਟਲੀ ਦਾ ਰਾਸ਼ਟਰੀ ਕਵੀ ਮੰਨਿਆਂ ਜਾਂਦਾ ਸੀ। 1906 ਵਿੱਚ ਉਹ ਪਹਿਲਾ ਇਤਾਲਵੀ ਬਣਿਆ ਜਿਸਨੂੰ ਸਾਹਿਤ ਦਾ ਨੋਬਲ ਇਨਾਮ ਮਿਲਿਆ ਹੋਵੇ।

ਹਵਾਲੇ

  1. Baldi, Giusso, Razetti, Zaccaria, Dal testo alla storia. Dalla storia al testo, Torino, 2001, vol. 3/1B, p. 778: "Partecipò intensamente alla vita culturale del tempo e ... sostenne infinite polemiche letterarie e politiche".
  2. Giulio Ferroni, Profilo storico della letteratura italiana, Torino, 1992, p. 780: "Si trasforma in poeta ufficiale dell'Italia umbertina".