ਤਾਰਾਸ ਸ਼ੇਵਚੈਨਕੋ

ਤਾਰਾਸ ਸ਼ੇਵਚੈਨਕੋ
ਸੈਲਫ਼-ਪੋਰਟਰੇਟ, 1840
ਸੈਲਫ਼-ਪੋਰਟਰੇਟ, 1840
ਜਨਮਤਾਰਾਸ ਹਰੀਹੋਰੋਵਿਚ ਸ਼ੇਵਚੈਨਕੋ
Тара́с Григо́рович Шевче́нко
9 ਮਾਰਚ [ਪੁ.ਤ. 25 ਫਰਵਰੀ] 1814
ਮੋਰਿੰਤਸੀ, ਕੀਵ ਗਵਰਨੇਟ, ਰੂਸੀ ਸਾਮਰਾਜ
(ਹੁਣ ਚੇਰਕਾਸੀ ਓਬਲਾਸਟ, ਯੂਕਰੇਨ)
ਮੌਤ10 ਮਾਰਚ [ਪੁ.ਤ. 26 ਫਰਵਰੀ] 1861 (ਉਮਰ 47)
ਸੇਂਟ ਪੀਟਰਜ਼ਬਰਗ, ਰੂਸੀ ਸਾਮਰਾਜ
ਦਫ਼ਨ ਦੀ ਜਗ੍ਹਾਸ਼ੇਵਚੈਨਕੋ ਨੈਸ਼ਨਲ ਪ੍ਰੀਜਰਵ "ਤਾਰਾਸ ਹਿੱਲ", ਕਾਨੀਵ, ਯੂਕਰੇਨ
ਕਲਮ ਨਾਮਤ.ਸ਼.
ਕ.ਦਾਰਮੋਹਰੇ
ਕੋਬਜ਼ਾਰ ਦਾਰਮੋਹਰੇ
Ruel
Perebendya
ਕਿੱਤਾਕਵੀ ਅਤੇ ਕਲਾਕਾਰ
ਨਾਗਰਿਕਤਾਰੂਸੀ ਸਾਮਰਾਜ
ਅਲਮਾ ਮਾਤਰImperial Academy of Arts, ਸੇਂਟ ਪੀਟਰਜ਼ਬਰਗ
ਕਾਲ1840–1861
ਪ੍ਰਮੁੱਖ ਕੰਮਕੋਬਜ਼ਾਰ
ਦਸਤਖ਼ਤ

ਤਾਰਾਸ ਹਰੀਹੋਰੋਵਿਚ ਸ਼ੇਵਚੈਨਕੋ ( 9 ਮਾਰਚ [ਪੁ.ਤ. 25 ਫਰਵਰੀ] 1814 – 10 ਮਾਰਚ [ਪੁ.ਤ. 26 ਫਰਵਰੀ] 1861) ਇੱਕ ਯੂਕਰੇਨੀ ਕਵੀ, ਲੇਖਕ, ਕਲਾਕਾਰ, ਜਨਤਕ ਅਤੇ ਸਿਆਸੀ ਸ਼ਖਸੀਅਤ, ਦੇ ਨਾਲ ਨਾਲ ਲੋਕਧਾਰਾ-ਸ਼ਾਸਤਰੀ ਤੇ ਨਸਲਵਿਗਿਆਨੀ ਸੀ।

ਗੈਲਰੀ

ਹਵਾਲੇ

  1. National Museum of Taras Shevchenko. Virtual Archives. Metric book
  2. Dei, O.I. Dictionary of Ukrainian Pseudonyms and Cryptonyms (16th-20th Centuries). Kiev: Naukova dumka, 1969
  3. Shevchenko, T. To Osnovianenko. Collection of works: in 6 volumes. Kiev: Izbornik, 2003. Vol.1: Poetry 1837-1847. 119-121, 623-628. Print.
  4. Ukrainian: Тара́с Григо́рович Шевче́нко, ਉਚਾਰਨ ; ਰੂਸੀ: Тара́с Григо́рьевич Шевче́нко