ਕੋਲੀਸ਼ਨ ਆਫ਼ ਦ ਰੈਡੀਕਲ ਲੈਫਟ Συνασπισμός Ριζοσπαστικής Αριστεράς | |
---|---|
ਸਥਾਪਨਾ | 2004 (ਗੱਠਜੋੜ) ਵਜੋਂ 22 ਮਈ 2012 (ਪਾਰਟੀ ਵਜੋਂ) |
ਮੁੱਖ ਦਫ਼ਤਰ | 39 Valtetsiou, 106 81 Athens, ਯੂਨਾਨ |
ਨੌਜਵਾਨ ਵਿੰਗ | ਸਿਰੀਜ਼ਾ ਯੂਥ |
ਵਿਚਾਰਧਾਰਾ | ਡੈਮੋਕਰੈਟਿਕ ਸੋਸ਼ਲਿਜ਼ਮ ਈਕੋ ਸੋਸ਼ਲਿਜ਼ਮ Left-wing populism ਬਦਲਵਾਂ-ਵਿਸ਼ਵੀਕਰਨ |
ਸਿਆਸੀ ਥਾਂ | ਖੱਬੇ-ਪੱਖੀ |
ਯੂਰਪੀ ਮਾਨਤਾ | Party of the European Left |
European Parliament group | European United Left/Nordic Green Left |
ਰੰਗ | Red (official) Salmon (customary) |
ਨਾਅਰਾ | Ανοίγουμε δρόμο στην ελπίδα Anígume drómo stin elpída (We open a way to hope) |
Parliament | 149 / 300 |
ਯੂਰਪੀ ਸੰਸਦ | 6 / 21 |
Regions | 144 / 703 |
ਵੈੱਬਸਾਈਟ | |
www |
ਤੱਤੇ ਖੱਬਿਆਂ ਦੀ ਕੋਲੀਸ਼ਨ (ਯੂਨਾਨੀ: Συνασπισμός Ριζοσπαστικής Αριστεράς, Synaspismós Rizospastikís Aristerás), ਸੰਖੇਪ ਨਾਮ ਸਿਰੀਜ਼ਾ (ਯੂਨਾਨੀ: ΣΥΡΙΖΑ, ਯੂਨਾਨੀ ਉਚਾਰਨ: ), Greece ਵਿੱਚ ਇੱਕ ਖੱਬੇ-ਪੱਖੀ ਸਿਆਸੀ ਪਾਰਟੀ ਹੈ। ਮੂਲ ਤੌਰ 'ਤੇ ਇਹ ਖੱਬੇ-ਪੱਖੀਆਂ ਅਤੇ ਅਤਿ-ਖੱਬੇ-ਪੱਖੀਆਂ ਦਾ ਸਿਆਸੀ ਗੱਠਜੋੜ ਸੀ।
{{cite web}}
: Check |url=
value (help)
{{citation}}
: Check |url=
value (help)
{{cite web}}
: Unknown parameter |dead-url=
ignored (|url-status=
suggested) (help)