ਨਵਰੀਤ

ਨਵਰੀਤ ਸੌਖੇ ਸ਼ਬਦਾਂ ਵਿੱਚ "ਕੋਈ ਨਵੀਂ ਜੁਗਤ, ਜੰਤਰ ਜਾਂ ਤਰੀਕਾ" ਹੁੰਦੀ ਹੈ। ਪਰ ਆਮ ਤੌਰ 'ਤੇ ਨਵਰੀਤ ਨੂੰ ਚੰਗੇਰੇ ਸੁਝਾਵਾਂ ਜਾਂ ਹੱਲਾਂ ਦੀ ਵਰਤੋਂ ਵਜੋਂ ਵੇਖਿਆ ਜਾਂਦਾ ਹੈ ਜੋ ਨਵੀਆਂ ਮੰਗਾਂ, ਅਕਹਿ ਲੋੜਾਂ ਜਾਂ ਮੌਜੂਦਾ ਬਜ਼ਾਰੀ ਲੋੜਾਂ ਨੂੰ ਪੂਰਾ ਕਰਨ ਦੇ ਕੰਮ ਆਉਂਦੀ ਹੈ। ਇਹਦਾ ਤਾਲੁਕ ਕਾਢ ਨਾਲ਼ ਹੈ ਪਰ ਇਹ ਦੋ ਵੱਖੋ-ਵੱਖ ਚੀਜ਼ਾਂ ਹਨ।

ਹਵਾਲੇ

  1. "Innovation". Merriam-webster.com. Merriam-Webster. Retrieved 2016-03-14.
  2. Maryville, S (1992). "Entrepreneurship in the Business Curriculum". Journal of Education for Business. Vol. 68 No. 1, pp. 27–31.
  3. Bhasin, Kim (2012-04-02). "This Is The Difference Between 'Invention' And 'Innovation'". Business Insider.