ਨਾਰਵੇਈ ਸਮੁੰਦਰ | |
---|---|
Basin countries | ਨਾਰਵੇ, ਆਈਸਲੈਂਡ |
ਹਵਾਲੇ |
ਨਾਰਵੇਈ ਸਮੁੰਦਰ (ਨਾਰਵੇਈ: Error: {{Lang}}: text has italic markup (help)) ਉੱਤਰੀ ਅੰਧ ਮਹਾਂਸਗਰ ਦਾ ਇੱਕ ਹਾਸ਼ੀਏ ਦਾ ਸਮੁੰਦਰ ਹੈ ਜੋ ਨਾਰਵੇ ਦੇ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਉੱਤਰੀ ਸਮੁੰਦਰ (ਭਾਵ ਸਕਾਟਲੈਂਡ ਦੇ ਉੱਤਰ ਵੱਲ) ਅਤੇ ਗਰੀਨਲੈਂਡ ਸਮੁੰਦਰ ਵਿਚਕਾਰ ਸਥਿਤ ਹੈ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਅਤੇ ਉੱਤਰ-ਪੂਰਬ ਵੱਲ ਬਰੰਟਸ ਸਮੁੰਦਰ ਨਾਲ਼ ਜਾ ਮਿਲਦਾ ਹੈ।