ਮਿਆਦੀ ਪਹਾੜਾ ਵਿੱਚ ਸਥਾਨ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਪੀਰਡ 5 ਤੱਤ ਦਾ ਸਮੂਹ ਮਿਆਦੀ ਪਹਾੜਾ ਵਿੱਚ ਸਮੂਹ ਹੈ ਇਹ ਤਿਰਛੀ ਲਾਇਨ ਹੈ ਜਿਸ ਵਿੱਚ ਪਰਮਾਣੂ ਸੰਖਿਆ ਵਧਦੀ ਜਾਂਦੀ ਹੈ ਪਰਮਾਣੂ ਅਕਾਰ ਘੱਟਦਾ ਜਾਂਦਾ ਹੈ। ਇਸ ਪੀਰਡ ਵਿੱਚ 18 ਤੱਤ ਹਨ। ਇਸ ਪੀਰਡ ਵਿੱਚ 5s, 4d ਅਤੇ 5p ਖੱਬੇ ਤੋਂ ਸੱਜੇ ਜਾਣ ਨਾਲ ਭਰਦਾ ਜਾਂਦਾ ਹੈ।
ਪਰਮਾਣੂ ਸੰਖਿਆ | ਸੂਤਰ | ਤੱਤ ਦਾ ਨਾਮ | ਰਸਾਇਣਕ ਲੜੀ | ਇਲੈਕਟ੍ਰਾਨ ਤਰਤੀਬ [Kr] 1s2 2s2 2p6 3s2 3p63d10 4s2 4p6 |
37 | Rb | ਰੁਬੀਡੀਅਮ | ਖ਼ਾਰੀ ਧਾਤ | 5s1 |
38 | Sr | ਸਟਰੌਂਸ਼ਮ | ਖ਼ਾਰੀ ਭੌਂ ਧਾਤਾਂ | 5s2 |
39 | Y | ਇਟਰੀਅਮ | ਅੰਤਰਕਾਲੀ ਧਾਤਾਂ | 4d1 5s2 |
40 | Zr | ਜ਼ਰਕੋਨੀਅਮ | ਅੰਤਰਕਾਲੀ ਧਾਤਾਂ | 4d2 5s2 |
41 | Nb | ਨਿਓਬੀਅਮ | ਅੰਤਰਕਾਲੀ ਧਾਤਾਂ | 4d4 5s1 |
42 | Mo | ਮੋਲਿਬਡੇਨਮ | ਅੰਤਰਕਾਲੀ ਧਾਤਾਂ | 4d5 5s1 |
43 | Tc | ਟੈਕਨੀਸ਼ੀਅਮ | ਅੰਤਰਕਾਲੀ ਧਾਤਾਂ | 4d5 5s2 |
44 | Ru | ਰੂਥੇਨੀਅਮ | ਅੰਤਰਕਾਲੀ ਧਾਤਾਂ | 4d7 5s1 |
45 | Rh | ਰ੍ਹੋਡੀਅਮ | ਅੰਤਰਕਾਲੀ ਧਾਤਾਂ | 4d8 5s1 |
46 | Pd | ਪੈਲੇਡੀਅਮ | ਅੰਤਰਕਾਲੀ ਧਾਤਾਂ | 4d10 |
47 | Ag | ਚਾਂਦੀ | ਅੰਤਰਕਾਲੀ ਧਾਤਾਂ | 4d10 5s1 |
48 | Cd | ਕੈਡਮੀਅਮ | ਅੰਤਰਕਾਲੀ ਧਾਤਾਂ | 4d10 5s2 |
49 | In | ਇੰਡੀਅਮ | ਗਰੀਬ ਧਾਤਾਂ | 4d10 5s2 5p1 |
50 | Sn | ਟਿਨ | ਗਰੀਬ ਧਾਤਾਂ | 4d10 5s2 5p2 |
51 | Sb | ਐਂਟੀਮਨੀ | ਧਾਤਨੁਮਾ | 4d10 5s2 5p3 |
52 | Te | ਟੈਲੂਰੀਅਮ | ਧਾਤਨੁਮਾ | 4d10 5s2 5p4 |
53 | I | ਆਇਓਡੀਨ | ਡਾਈਅਟੋਮਿਕ ਅਧਾਤ | 4d10 5s2 5p5 |
54 | Xe | ਜ਼ੀਨਾਨ | ਨੋਬਲ ਧਾਤਾਂ | 4d10 5s2 5p6 |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |