Wilayah Persekutuan Putrajaya ولايه ڤرسكوتوان ڤوتراجايا | ||
---|---|---|
ਸੰਘੀ ਇਲਾਕਾ | ||
ਮਾਟੋ: Bandar raya Taman, Bandar raya Bestari (ਬਾਗ਼ਾਂ ਦਾ ਸ਼ਹਿਰ, ਹੁਸ਼ਿਆਰ ਸ਼ਹਿਰ) | ||
ਦੇਸ਼ | ਮਲੇਸ਼ੀਆ | |
ਸਥਾਪਨਾ | 19 ਅਕਤੂਬਰ 1995 | |
ਸੰਘੀ ਇਲਾਕਾ ਬਣਿਆ | 1 ਫ਼ਰਵਰੀ 2001 | |
ਸਰਕਾਰ | ||
• ਪ੍ਰਬੰਧਕ | ਪਰਬਦਨਨ ਪੁੱਤਰਜੈ ਪੁੱਤਰਜੈ ਨਿਗਮ | |
• ਚੇਅਰਮੈਨ | ਅਸੀਹ ਚੀ ਮਤ | |
ਖੇਤਰ | ||
• ਕੁੱਲ | 49 km2 (19 sq mi) | |
ਆਬਾਦੀ | ||
• ਕੁੱਲ | 67,964 | |
• ਘਣਤਾ | 1,400/km2 (3,600/sq mi) | |
ਸਮਾਂ ਖੇਤਰ | ਯੂਟੀਸੀ+8 (ਐੱਮ.ਐੱਸ.ਟੀ.) | |
• ਗਰਮੀਆਂ (ਡੀਐਸਟੀ) | ਵੇਖਿਆ ਨਹੀਂ ਜਾਂਦਾ | |
ਔਸਤ ਸੂਰਜੀ ਸਮਾਂ | UTC+06:46:40 | |
ਵੈੱਬਸਾਈਟ | portal.ppj.gov.my |
ਪੁੱਤਰਜੈ ਇੱਕ ਵਿਉਂਤਬੰਦ ਸ਼ਹਿਰ ਹੈ ਜੋ ਕੁਆਲਾ ਲੁੰਪੁਰ ਤੋਂ 25 ਕਿ.ਮੀ. ਦੱਖਣ ਵੱਲ ਪੈਂਦਾ ਹੈ ਅਤੇ ਮਲੇਸ਼ੀਆ ਦੇ ਸੰਘੀ ਪ੍ਰਸ਼ਾਸਕੀ ਕੇਂਦਰ ਵਜੋਂ ਵਰਤਿਆ ਜਾਂਦਾ ਹੈ। 1999 ਵਿੱਚ ਸਰਕਾਰ ਦਾ ਟਿਕਾਣਾ ਕੁਆਲਾ ਲੁੰਪੁਰ ਤੋਂ ਬਦਲ ਕੇ ਪੁੱਤਰਜੈ ਕਰ ਦਿੱਤਾ ਗਿਆ ਸੀ ਕਿਉਂਕਿ ਕੁਆਲਾ ਲੁੰਪੁਰ ਵਿੱਚ ਭੀੜ-ਭੜੱਕਾ ਬਹੁਤ ਵਧ ਗਿਆ ਸੀ। ਪਰ ਫੇਰ ਵੀ ਕੁਆਲਾ ਲੁੰਪੁਰ ਹੀ ਮਲੇਸ਼ੀਆ ਦੀ ਕੌਮੀ ਰਾਜਧਾਨੀ ਹੈ ਕਿਉਂਕਿ ਇਹ ਦੇਸ਼ ਦੇ ਰਾਜੇ ਅਤੇ ਸੰਸਦ ਦਾ ਟਿਕਾਣਾ ਹੈ ਅਤੇ ਨਾਲ਼ ਹੀ ਦੇਸ਼ ਦਾ ਵਪਾਰਕ ਅਤੇ ਮਾਲੀ ਕੇਂਦਰ ਵੀ। ਪੁੱਤਰਜੈ ਸਾਬਕਾ ਪ੍ਰਧਾਨ ਮੰਤਰੀ ਮਹੱਤਿਰ ਮੁਹੰਮਦ ਦੀ ਦਿਮਾਗ਼ੀ ਖੋਜ ਸੀ। 2001 ਵਿੱਚ ਕੁਆਲਾ ਲੁੰਪੁਰ ਅਤੇ ਲਾਬੂਆਨ ਮਗਰੋਂ ਇਹ ਸ਼ਹਿਰ ਮਲੇਸ਼ੀਆ ਦਾ ਤੀਜਾ ਸੰਘੀ ਇਲਾਕਾ ਬਣ ਗਿਆ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)