ਫ਼ੀਨਿਕਸ | |
---|---|
ਸਮਾਂ ਖੇਤਰ | ਯੂਟੀਸੀ−7 |
• ਗਰਮੀਆਂ (ਡੀਐਸਟੀ) | ਯੂਟੀਸੀ−7 |
ਪ੍ਰਮੁੱਖ ਹਵਾਈ-ਅੱਡਾ | ਫ਼ੀਨਿਕਸ ਸਕਾਈ ਹਾਰਬਰ ਅੰਤਰਰਾਸ਼ਟਰੀ ਹਵਾਈ-ਅੱਡਾ- PHX (ਪ੍ਰਮੁੱਖ/ਅੰਤਰਰਾਸ਼ਟਰੀ) |
ਫ਼ੀਨਿਕਸ (/ˈfiːnɪks/ FEE-niks; ਓ'ਓਧਮ: S-ki:kigk; ਯਵਪਾਈ: Wathinka ਜਾਂ Wakatehe; ਪੱਛਮੀ ਅਪਾਚੇ: Fiinigis; ਨਵਾਜੋ: Error: {{Lang}}: text has italic markup (help); ਮੋਹਾਵੇ: Hachpa 'Anya Nyava) ਅਮਰੀਕੀ ਰਾਜ ਐਰੀਜ਼ੋਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਦੇਸ਼ ਦਾ ਛੇਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਅਤੇ ਦੂਜੀ ਸਭ ਤੋਂ ਵੱਧ ਅਬਾਦੀ ਵਾਲੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਅੰਦਰੂਨੀ ਸ਼ਹਿਰ ਹੈ। ਇਸ ਦੀ ਅਬਾਦੀ 2010 ਅਮਰੀਕੀ ਮਰਦਮਸ਼ੁਮਾਰੀ ਬਿਊਰੋ ਦੇ ਅੰਕੜਿਆਂ ਮੁਤਾਬਕ 1,445,632 ਹੈ।
{{cite web}}
: Unknown parameter |dead-url=
ignored (|url-status=
suggested) (help)