ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਮੁੰਡਕੋਉਪਨਿਸ਼ਦ ਅਥਰਵ ਵੇਦ ਸ਼ਾਖਾ ਦੇ ਅਧੀਨ ਇੱਕ ਉਪਨਿਸ਼ਦ ਹੈ। ਇਹ ਉਪਨਿਸ਼ਦ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਆ ਗਿਆ ਹੈ। ਇਸ ਦੇ ਰਚਨਹਾਰ ਵੈਦਿਕ ਕਾਲ ਦੇ ਰਿਸ਼ੀ ਮੰਨੇ ਜਾਂਦੇ ਹਨ ਪਰ ਮੁੱਖ ਰੂਪ ਵਿੱਚ ਵੇਦਵਿਆਸ (ਰਿਸ਼ੀ) ਨੂੰ ਕਈ ਉਪਨਿਸ਼ਦਾ ਦਾ ਲੇਖਕ ਮੰਨਿਆ ਜਾਂਦਾ ਹੈ।
ਲੇਖਕ | ਵੇਦਵਿਆਸ |
---|---|
ਦੇਸ਼ | ਭਾਰਤ |
ਵਿਧਾ | ਹਿੰਦੂ ਧਾਰਮਿਕ ਗ੍ਰੰਥ |
ਉਪਨਿਸ਼ਦਾਂ ਦੇ ਰਚਨਾ ਕਾਲ ਬਾਰੇ ਵਿਦਵਾਨਾਂ ਵਿੱਚ ਮੱਤਭੇਦ ਹਨ। ਕੁਝ ਉਪਨਿਸ਼ਦਾਂ ਨੂੰ ਵੇਦਾਂ ਦਾ ਮੂਲ ਮੰਤਰਖੰਡ ਦਾ ਭਾਗ ਮੰਨਿਆ ਗਿਆ ਹੈ। ਉਪਨਿਸ਼ਦਾ ਦਾ ਰਚਨਾ ਕਾਲ 3000 ਈ.ਪੂ. ਤੋਂ 4000 ਈ.ਪੂ. ਮੰਨਿਆ ਗਿਆ ਹੈ।-