ਮੈਟੋਨਮੀ

ਮੈਟੋਨਮੀ (ਅੰ: Metonymy /mˈtɒnmi/ mi-TONN-ə-mee)) ਇੱਕ ਭਾਸ਼ਾਈ ਜੁਗਤੀ ਹੈ ਜਿਸ ਵਿੱਚ ਕਿਸੇ ਵਸਤੂ ਜਾਂ ਸੰਕਲਪ ਨੂੰ ਉਸ ਦੇ ਆਪਣੇ ਨਾਮ ਨਾਲ ਪੁਕਾਰਨ ਦੀ ਬਜਾਏ ਉਸ ਵਸਤੂ ਜਾਂ ਸੰਕਲਪ ਨਾਲ ਕਰੀਬ ਤੋਂ ਜੁੜੇ ਕਿਸੇ ਅੰਗ ਜਾਂ ਵਸਤੂ/ਵਰਤਾਰੇ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ।

ਹਵਾਲੇ

  1. "Metonymy | Define Metonymy at Dictionary.com". Dictionary.reference.com.