ਯੂਜੇਨੋ ਮੋਂਤਾਲੇ | |
---|---|
ਇਤਾਲੀਅਨ ਚੈਂਬਰ ਦਾ ਮੈਂਬਰ | |
ਦਫ਼ਤਰ ਵਿੱਚ 16 ਮਈ 1963 – 12 ਸਤੰਬਰ 1981 | |
ਹਲਕਾ | ਮਿਲਾਨ |
ਲਾਈਫ ਲਈ ਸੈਨੇਟਰ | |
ਦਫ਼ਤਰ ਵਿੱਚ 13 ਜੂਨ 1967 – 12 ਸਤੰਬਰ 1981 | |
ਰਾਸ਼ਟਰਪਤੀ | ਜੂਸੇਪੇ ਸਾਰਾਗਾਤ |
ਨਿੱਜੀ ਜਾਣਕਾਰੀ | |
ਜਨਮ | ਜੇਨੋਆ, ਇਟਲੀ ਸਾਮਰਾਜ | ਅਕਤੂਬਰ 12, 1896
ਮੌਤ | ਸਤੰਬਰ 12, 1981 ਮਿਲਾਨ, ਇਟਲੀ | (ਉਮਰ 84)
ਸਿਆਸੀ ਪਾਰਟੀ | ਸੁਤੰਤਰ (1963–1972; 1976–1977) ਇਤਾਲਵੀ ਲਿਬਰਲ ਪਾਰਟੀ (1972–1976) ਇਟਲੀ ਦੀ ਗਣਤੰਤਰ ਪਾਰਟੀ (1977–1981) |
ਪੇਸ਼ਾ | ਕਵੀ, ਲੇਖਕ, ਸੰਪਾਦਕ, ਅਨੁਵਾਦਕ, ਸਿਆਸਤਦਾਨ |
ਪੁਰਸਕਾਰ | ਸਾਹਿਤ ਲਈ ਨੋਬਲ ਇਨਾਮ 1975 |
ਯੂਜੇਨੋ ਮੋਂਤਾਲੇ (Italian: ; 12 ਅਕਤੂਬਰ 1896 – 12 ਸਤੰਬਰ 1981) ਇੱਕ ਇਤਾਲਵੀ ਕਵੀ, ਵਾਰਤਕਕਾਰ, ਸੰਪਾਦਕ ਅਤੇ ਅਨੁਵਾਦਕ ਸੀ ਜਿਸ ਨੂੰ 1975 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸਨੂੰ ਅਕਸਰ ਜਾਕੋਮੋ ਲਿਓਪਾਰਦੀ ਤੋਂ ਬਾਅਦ ਸਭ ਤੋਂ ਮਹਾਨ ਇਤਾਲਵੀ ਪਰਗੀਤਕ ਕਵੀ ਮੰਨਿਆ ਜਾਂਦਾ ਹੈ।1973 ਵਿੱਚ ਇਸਨੂੰ ਸਤਰੂਗਾ, ਮਕਦੂਨੀਆਵਿਖੇ ਗੋਲਡਨ ਰੀਤ ਆਫ਼ ਦ ਸਤਰੂਗਾ ਈਵਨਿੰਗਜ਼ ਨਾਲ ਸਨਮਾਨਿਤ ਕੀਤਾ ਗਿਆ।
ਮੋਂਤਾਲੇ ਦਾ ਜਨਮ ਜੇਨੋਆ ਵਿਖੇ ਹੋਇਆ। ਇਸ ਦੇ ਪਰਿਵਾਰ ਦਾ ਕੈਮੀਕਲ ਵਸਤਾਂ ਦਾ ਵਪਾਰ ਸੀ। ਇਹ 6 ਮੁੰਡਿਆਂ ਵਿੱਚੋਂ ਸਭ ਤੋਂ ਜਵਾਨ ਸੀ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)