ਧੁਰੀ ਸ਼ਕਤੀ ਅਚਸੇਨਮਾਚਤੇ 枢軸国 ਪੋਟੇਨਜ਼ ਡੈੱਲ ਅਸੇ | |
---|---|
1940–1945 | |
ਸਥਿਤੀ | ਸੈਨਾ ਸਮਝੋਤਾ |
Historical era | ਦੂਜਾ ਸੰਸਾਰ ਜੰਗ |
25 ਨਵੰਬਰ 1936 | |
22 ਮਈ 1939 | |
27 ਸਤੰਬਰ 1940 | |
• Disestablished | 2 ਸਤੰਬਰ 1945 |
ਰੋਮ-ਬਰਲਿਨ-ਟੋਕੀਓ ਧੁਰੀ ਇਹ ਇੱਕ ਸੰਧੀ ਸੀ ਜੋ ੨੫ ਨਵੰਬਰ ੧੯੩੬ ਨੂੰ ਜਾਪਾਨ ਨੇ ਜਰਮਨੀ ਨਾਲ ਕੀਤੀ ਤਾਂ ਕਿ ਰੂਸ ਦਾ ਸਾਹਮਣਾ ਕੀਤਾ ਜਾ ਸਕੇ। ਇਸ ਸੰਧੀ ਦਾ ਉਦੇਸ਼ ਯੂਰਪ ਅਤੇ ਏਸ਼ੀਆ ਵਿੱਚ ਰੂਸ ਸਾਮਵਾਦ ਦੇ ਪ੍ਰਸਾਰ ਨੂੰ ਰੋਕਣਾ ਸੀ। ਸੰਨ ੧੯੩੭ ਵਿੱਚ ਇਟਲੀ ਵੀ ਇਸ ਸੰਧੀ ਵਿੱਚ ਸਾਮਿਲ ਹੋ ਗਿਆ। ਇਸ ਤਰ੍ਹਾਂ ਜਾਪਾਨ ਧੁਰੀ ਰਾਸ਼ਟਰਾਂ ਵੱਲੋ ਦੂਜਾ ਸੰਸਾਰ ਜੰਗ ਵਿੱਚ ਸਾਮਿਲ ਹੋਇਆ।