ਲਾ ਤੋਮਾਤੀਨਾ (La Tomatina) | |
---|---|
ਅਧਿਕਾਰਤ ਨਾਮ | ਲਾ ਤੋਮਾਤੀਨਾ |
ਮਨਾਉਣ ਵਾਲੇ | ਬੂਨੀਓਲ, ਵਾਲੇਂਸੀਆ, ਸਪੇਨ |
ਸ਼ੁਰੂਆਤ | ਬੁੱਧਵਾਰ 26 ਅਗਸਤ 2015 |
ਅੰਤ | ਵੀਰਵਾਰ 27 ਅਗਸਤ 2015 |
ਮਿਤੀ | last Wednesday in August |
ਬਾਰੰਬਾਰਤਾ | ਸਾਲਾਨਾ |
ਲਾ ਤੋਮਾਤੀਨਾ (ਸਪੇਨੀ: La Tomatina) ਵਾਲੇਂਸੀਆ ਦੇ ਸ਼ਹਿਰ ਬੂਨੀਓਲ ਵਿੱਚ ਮਨਾਿੲਆ ਜਾਂਦਾ ਇੱਕ ਤਿਓਹਾਰ ਹੈ ਜਿਸ ਵਿੱਚ ਲੋਕ ਇੱਕ ਦੂਜੇ ੳੁੱਤੇ ਟਮਾਟਰ ਸੁੱਟਦੇ ਹਨ। ਇਹ ਭਾਰਤੀ ਤਿਉਹਾਰ ਹੋਲੀ ਦੀ ਤਰ੍ਹਾਂ ਹੀ ਹੈ ਅਤੇ ਇਸਨੂੰ ਟਮਾਟਰਾਂ ਦੀ ਹੋਲੀ ਵੀ ਕਿਹਾ ਜਾ ਸਕਦਾ ਹੈ।
{{cite web}}
: Unknown parameter |dead-url=
ignored (|url-status=
suggested) (help)