ਲਿਵਰਮੋਰੀਅਮ | |||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
116Lv
| |||||||||||||||||||||||||||||||
| |||||||||||||||||||||||||||||||
ਆਮ ਲੱਛਣ | |||||||||||||||||||||||||||||||
ਨਾਂ, ਨਿਸ਼ਾਨ, ਅੰਕ | ਲਿਵਰਮੋਰੀਅਮ, Lv, 116 | ||||||||||||||||||||||||||||||
ਉਚਾਰਨ | /ˌlɪvərˈmɔːriəm/ | ||||||||||||||||||||||||||||||
ਧਾਤ ਸ਼੍ਰੇਣੀ | ਪਤਾ ਨਹੀਂ ਪਰ ਸ਼ਾਇਦ ਉੱਤਰ-ਤਬਦੀਲ ਧਾਤ ਹੈ | ||||||||||||||||||||||||||||||
ਸਮੂਹ, ਪੀਰੀਅਡ, ਬਲਾਕ | 16, 7, p | ||||||||||||||||||||||||||||||
ਮਿਆਰੀ ਪ੍ਰਮਾਣੂ ਭਾਰ | |||||||||||||||||||||||||||||||
ਬਿਜਲਾਣੂ ਬਣਤਰ | [Rn] 5f14 6d10 7s2 7p4 2, 8, 18, 32, 32, 18, 6 | ||||||||||||||||||||||||||||||
History | |||||||||||||||||||||||||||||||
ਖੋਜ | ਨਿਊਕਲੀ ਘੋਖ ਸਾਂਝੀ ਸੰਸਥਾ ਅਤੇ ਲਾਰੰਸ ਨੈਸ਼ਨਲ ਲੈਬੋਰੇਟਰੀ (2000) | ||||||||||||||||||||||||||||||
ਭੌਤਿਕੀ ਲੱਛਣ | |||||||||||||||||||||||||||||||
ਅਵਸਥਾ | solid (ਅੰਦਾਜ਼ਾ) | ||||||||||||||||||||||||||||||
ਘਣਤਾ (near r.t.) | 12.9 ਗ੍ਰਾਮ·ਸਮ−3 | ||||||||||||||||||||||||||||||
'ਤੇ ਤਰਲ ਦਾ ਸੰਘਣਾਪਣ | {{{density gpcm3bp}}} ਗ੍ਰਾਮ·ਸਮ−3 | ||||||||||||||||||||||||||||||
ਪਿਘਲਣ ਦਰਜਾ | 637–780 K, 364–507 °C, 687–944 °F | ||||||||||||||||||||||||||||||
ਉਬਾਲ ਦਰਜਾ | 1035–1135 K, 762–862 °C, 1403–1583 °F | ||||||||||||||||||||||||||||||
ਇਕਰੂਪਤਾ ਦੀ ਤਪਸ਼ | 7.61 kJ·mol−1 | ||||||||||||||||||||||||||||||
Heat of | 42 kJ·mol−1 | ||||||||||||||||||||||||||||||
ਪ੍ਰਮਾਣੂ ਲੱਛਣ | |||||||||||||||||||||||||||||||
ਆਕਸੀਕਰਨ ਅਵਸਥਾਵਾਂ | −2, +2, +4 ((predicted)) | ||||||||||||||||||||||||||||||
energies (more) |
1st: {{{ਪਹਿਲੀ ਆਇਓਨਾਈਜ਼ੇਸ਼ਨ ਉਰਜਾ}}} kJ·mol−1 | ||||||||||||||||||||||||||||||
2nd: {{{ਦੂਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1 | |||||||||||||||||||||||||||||||
3rd: {{{ਤੀਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1 | |||||||||||||||||||||||||||||||
ਪਰਮਾਣੂ ਅਰਧ-ਵਿਆਸ | 183 pm | ||||||||||||||||||||||||||||||
ਸਹਿ-ਸੰਯੋਜਕ ਅਰਧ-ਵਿਆਸ | 162–166 pm (extrapolated) | ||||||||||||||||||||||||||||||
ਨਿੱਕ-ਸੁੱਕ | |||||||||||||||||||||||||||||||
CAS ਇੰਦਰਾਜ ਸੰਖਿਆ | 54100-71-9 | ||||||||||||||||||||||||||||||
ਸਭ ਤੋਂ ਸਥਿਰ ਆਈਸੋਟੋਪ | |||||||||||||||||||||||||||||||
Main article: ਲਿਵਰਮੋਰੀਅਮ ਦੇ ਆਇਸੋਟੋਪ | |||||||||||||||||||||||||||||||
| |||||||||||||||||||||||||||||||
ਲਿਵਰਮੋਰੀਅਮ ਇੱਕ ਬਣਾਉਟੀ ਅਤਿ-ਭਾਰੀ ਤੱਤ ਹੈ ਜੀਹਦਾ ਰਸਾਇਣੀ ਨਿਸ਼ਾਨ Lv ਅਤੇ ਐਟਮੀ ਭਾਰ 116 ਹੈ। ਇਹ ਬਹੁਤ ਹੀ ਰੇਡੀਓਸ਼ੀਲ ਤੱਤ ਹੈ ਜਿਹਨੂੰ ਸਿਰਫ਼ ਲੈਬ ਵਿੱਚ ਹੀ ਬਣਾਇਆ ਜਾ ਸਕਿਆ ਹੈ ਅਤੇ ਕੁਦਰਤ ਵਿੱਚ ਕਦੇ ਨਹੀਂ ਵੇਖਣ ਨੂੰ ਮਿਲਿਆ। ਇਹਦਾ ਨਾਂ ਯੂ.ਐੱਸ. ਦੀ ਲਾਰੰਸ ਲਿਵਰਮੋਰ ਨੈਸ਼ਨਲ ਲੈਬੋਰੇਟਰੀ ਪਿੱਛੋਂ ਰੱਖਿਆ ਗਿਆ ਹੈ ਜਿਹਨੇ 2000 ਵਿੱਚ ਦੁਬਨਾ, ਰੂਸ ਦੀ ਨਿਊਕਲੀ ਘੋਖ ਸੰਸਥਾ ਨਾਲ ਸਾਂਝੇ ਤੌਰ 'ਤੇ ਏਸ ਤੱਤ ਦੀ ਖੋਜ ਕੀਤੀ ਸੀ।
{{cite journal}}
: Cite journal requires |journal=
(help)