ਵਰਲਡ ਵਾਈਡ ਵੈੱਬ ਜਾਂ ਵਿਸ਼ਵ-ਵਿਆਪੀ ਜਾਲ਼ ਭਾਵ ਦੁਨੀਆ ਭਾਰ ਦਾ ਜਾਲ਼ (ਛੋਟਾ ਰੂਪ WWW ਜਾਂ W3, ਆਮ ਤੌਰ ਉੱਤੇ ਦੀ ਵੈੱਬ) ਹਾਈਪਰਟੈਕਸਟ ਦਸਤਾਵੇਜ਼ਾਂ ਦਾ ਇੱਕ ਜੁੜਿਆ ਹੋਇਆ ਪ੍ਰਬੰਧ ਹੈ ਜਿਹਨਾਂ ਤੱਕ ਇੰਟਰਨੈੱਟ ਰਾਹੀਂ ਪਹੁੰਚ ਕੀਤੀ ਜਾਂਦੀ ਹੈ। ਇੱਕ ਵੈੱਬ ਫਰੋਲੂ ਰਾਹੀਂ ਕੋਈ ਵੀ ਵੈੱਬ ਸਫ਼ੇ ਵੇਖ ਸਕਦਾ ਹੈ ਜਿਹਨਾਂ ਵਿੱਚ ਲਿਖਤ, ਤਸਵੀਰਾਂ, ਵੀਡੀਓਆਂ ਅਤੇ ਹੋਰ ਮਲਟੀਮੀਡੀਆ ਹੋ ਸਕਦਾ ਹੈ ਅਤੇ ਹਾਈਪਰਲਿੰਕਾਂ ਰਾਹੀਂ ਉਹਨਾਂ ਦਰਮਿਆਨ ਆ-ਜਾ ਸਕਦਾ ਹੈ।
ਟਿਮ ਬਰਨਰਸ-ਲੀ, ਇੱਕ ਬਰਤਾਨਵੀ ਕੰਪਿਊਟਰ ਵਿਗਿਆਨੀ ਅਤੇ ਸਾਬਕਾ ਸਰਨ ਮੁਲਾਜ਼ਮ, ਨੂੰ ਵੈੱਬ ਦਾ ਕਾਢਕਾਰ ਮੰਨਿਆ ਜਾਂਦਾ ਹੈ। 12 ਮਾਰਚ, 1989 ਨੂੰ ਉਹਨੇ ਇੱਕ ਅਜਿਹੀ ਤਜਵੀਜ਼ ਸਾਹਮਣੇ ਰੱਖੀ ਜੋ ਅੱਗੇ ਜਾ ਕੇ ਵਰਲਡ ਵਾਈਡ ਵੈੱਬ ਹੋ ਨਿੱਬੜੀ। 1989 ਦੀ ਇਹ ਪੇਸ਼ਕਸ਼ ਸਰਨ ਦੇ ਆਵਾਜਾਈ ਪ੍ਰਬੰਧ ਨੂੰ ਹੋਰ ਕਾਰਗਰ ਬਣਾਉਣ ਲਈ ਸੀ ਪਰ ਬਰਨਰਜ਼-ਲੀ ਨੂੰ ਆਖ਼ਰਕਾਰ ਇਹ ਸਮਝ ਆ ਗਈ ਕਿ ਇਸ ਪ੍ਰਨਾਲੀ ਨੂੰ ਦੁਨੀਆ ਭਰ ਵਿੱਚ ਲਾਗੂ ਕੀਤਾ ਜਾ ਸਕਦਾ ਹੈ।
{{cite journal}}
: Cite journal requires |journal=
(help)CS1 maint: multiple names: authors list (link){{cite journal}}
: Cite journal requires |journal=
(help)CS1 maint: multiple names: authors list (link){{cite web}}
: Missing or empty |url=
(help){{cite web}}
: Missing or empty |url=
(help)The World Wide Web Consortium (W3C)...
Tim also gets very special thanks for inventing the Web
{{cite journal}}
: Cite journal requires |journal=
(help); Unknown parameter |dead-url=
ignored (|url-status=
suggested) (help)
He wove the World Wide Web and created a mass medium for the 21st century. The World Wide Web is Berners-Lee's alone. He designed it. He loosed it on the world. And he more than anyone else has fought to keep it open, nonproprietary and free.
{{cite news}}
: Unknown parameter |dead-url=
ignored (|url-status=
suggested) (help)
{{cite web}}
: External link in |title=
(help)