ਵਾਗਾਦੁਗੂ

ਵਾਗਾਦੁਗੂ
ਖੇਤਰ
 • Metro
2,805 km2 (1,083 sq mi)

ਵਾਗਾਦੁਗੂ (/ˌwɑːɡəˈdɡ/; ਮੋਸੀ: ) ਬੁਰਕੀਬਾ ਫ਼ਾਸੋ ਦੀ ਰਾਜਧਾਨੀ ਅਤੇ ਪ੍ਰਸ਼ਾਸਕੀ, ਸੰਚਾਰ, ਸੱਭਿਆਚਾਰਕ ਅਤੇ ਆਰਥਕ ਕੇਂਦਰ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 2006 ਵਿੱਚ 1,475,223 ਸੀ। ਇਸ ਦਾ ਨਾਂ ਕਈ ਵਾਰ ਛੋਟਾ ਕਰ ਕੇ ਸਿਰਫ਼ ਵਾਗਾ ਹੀ ਲਿਆ ਜਾਂਦਾ ਹੈ ਅਤੇ ਵਾਸੀਆਂ ਨੂੰ ਵਾਗਲੇਸ ਕਿਹਾ ਜਾਂਦਾ ਹੈ।

ਹਵਾਲੇ

  1. "World Gazetteer". Archived from the original on 2013-01-11. Retrieved 2013-01-11. {{cite web}}: Unknown parameter |dead-url= ignored (|url-status= suggested) (help)
  2. "National 2006 census final results" (PDF). Archived from the original (PDF) on 2015-07-21. Retrieved 2013-02-09. {{cite web}}: Unknown parameter |dead-url= ignored (|url-status= suggested) (help)
  3. Commune Ouagadougou (2005). Mairie de Ouagadougou. Retrieved 19 March 2006 from Mairie de Ouagadougou Archived 2011-06-29 at the Wayback Machine. (ਫ਼ਰਾਂਸੀਸੀ)