ਸਨੈਪਚੈਟ ਇੱਕ ਤਸਵੀਰ ਭੇਜਣ ਵਾਲੀ ਐਪਲੀਕੇਸ਼ਨ ਹੈ। ਇਹ ਈਵਾਨ ਸ੍ਪੀਗਲ, ਬਾਬੀ ਮਰਫ਼ੀ, ਅਤੇ ਰੇਜੀ ਬ੍ਰਾਉਨ ਦੁਆਰਾ ਬਣਾਈ ਗਈ ਸੀ ਜਦੋਂ ਇਹ ਸਾਰੇ ਸਟੈਨਫੋਰਡ ਵਿਦਿਆਰਥੀ ਸਨ।