ਸਰਵਉੱਚ ਸੋਵੀਅਤ

ਸੋਵੀਅਤ ਯੂਨੀਅਨ ਦਾ ਸਰਵਉੱਚ ਸੋਵੀਅਤ (ਰੂਸੀ: Верхо́вный Сове́т СССР, Verkhóvnyj Sovét SSSR) ਸੋਵੀਅਤ ਯੂਨੀਅਨ ਦੀ ਸਰਵੌੱਚ ਵਿਧਾਨਿਕ ਇਕਾਈ ਸੀ ਅਤੇ ਇੱਕੋ ਇੱਕ ਜਿਸ ਕੋਲ ਸੰਵਿਧਾਨਿਕ ਤਰਮੀਮਾਂ ਕਰਨ ਦਾ ਅਧਿਕਾਰ ਸੀ। ਇਹ ਸੋਵੀਅਤ ਯੂਨੀਅਨ ਦਾ ਪ੍ਰਿਜ਼ੀਡੀਅਮ ਥਾਪਦੀ ਸੀ, ਅਤੇ ਮੰਤਰੀਆਂ ਅਤੇ ਦੰਡ ਅਧਿਕਾਰੀਆਂ ਦੀ ਨਿਯੁਕਤੀ ਕਰਦੀ ਸੀ।

ਹਵਾਲੇ

  1. The Congress of Soviets was the supreme legislative body from 1917 to 1936.
  2. {{cite book}}: Empty citation (help)