ਸ਼ਿੰਡਲਰਜ਼ ਲਿਸਟ Schindler's List | |
---|---|
ਨਿਰਦੇਸ਼ਕ | ਸਟੀਵਨ ਸ਼ਪੀਲਬਰਕ |
ਸਕਰੀਨਪਲੇਅ | ਸਟੀਵਨ ਸਾਈਲੀਆਨ |
ਨਿਰਮਾਤਾ |
|
ਸਿਤਾਰੇ | |
ਸਿਨੇਮਾਕਾਰ | ਯਾਨੂਸ ਕਾਮਿਨਸਕੀ |
ਸੰਪਾਦਕ | ਮਾਈਕਲ ਕਾਨ |
ਸੰਗੀਤਕਾਰ | ਜਾਨ ਵਿਲੀਅਮਜ਼ |
ਪ੍ਰੋਡਕਸ਼ਨ ਕੰਪਨੀ | |
ਡਿਸਟ੍ਰੀਬਿਊਟਰ | ਯੂਨੀਵਰਸਲ ਸਟੂਡੀਓਜ਼ |
ਰਿਲੀਜ਼ ਮਿਤੀਆਂ |
|
ਮਿਆਦ | ੧੯੭ ਮਿੰਟ |
ਦੇਸ਼ |
|
ਭਾਸ਼ਾ | ਅੰਗਰੇਜ਼ੀ |
ਬਜ਼ਟ | $੨੨ ਮਿਲੀਅਨ |
ਬਾਕਸ ਆਫ਼ਿਸ | $੩੨੧.੨ ਮਿਲੀਅਨ |
ਸ਼ਿੰਡਲਰਜ਼ ਲਿਸਟ ੧੯੯੩ ਦੀ ਇੱਕ ਅਮਰੀਕੀ ਮਹਾਂਕਾਵ ਇਤਿਹਾਸਕ ਨਾਟਕੀ ਫ਼ਿਲਮ ਹੈ ਜੀਹਦਾ ਹਦਾਇਤਕਾਰ ਅਤੇ ਸਹਿ-ਨਿਰਮਾਤਾ ਸਟੀਵਨ ਸ਼ਪੀਲਬਰਕ ਅਤੇ ਲੇਖਕ [[ਸਟੀਵਨ ਸਾਈਲੀਆਨ ਹੈ। ਇਹ ਆਸਟੇਲੀਆਈ ਨਾਵਲਕਾਰ ਥਾਮਸ ਕਨੀਲੀ ਦੇ ਨਾਵਲ ਸ਼ਿੰਡਲਰਜ਼ ਆਰਕ ਦੀ ਬੁਨਿਆਦ 'ਤੇ ਬਣਾਈ ਗਈ ਹੈ। ਇਹ ਫ਼ਿਲਮ ਆਸਕਰ ਸ਼ਿੰਡਲਰ ਦੇ ਜੀਵਨ 'ਤੇ ਅਧਾਰਤ ਹੈ ਜੋ ਇੱਕ ਜਰਮਨ ਕਾਰੋਬਾਰੀ ਸੀ ਅਤੇ ਜੀਹਨੇ ਯਹੂਦੀ ਘੱਲੂਘਾਰੇ ਵੇਲੇ ਆਪਣੇ ਕਾਰਖ਼ਾਨਿਆਂ ਵਿੱਚ ਕੰਮ ਦੇ ਕੇ ਇੱਕ ਹਜ਼ਾਰ ਤੋਂ ਵੱਧ ਪੋਲੈਂਡ ਦੇ ਯਹੂਦੀ ਪਨਾਹਗੀਰਾਂ ਦੀਆਂ ਜ਼ਿੰਦਗੀਆਂ ਬਚਾਈਆਂ ਸਨ।