ਸਾਊਥਹੈਂਪਟਨ

ਸਾਊਥਹੈਂਪਟਨ
ਸਮਾਂ ਖੇਤਰਯੂਟੀਸੀ+੦
 • ਗਰਮੀਆਂ (ਡੀਐਸਟੀ)ਯੂਟੀਸੀ+੧

ਸਾਊਥਹੈਂਪਟਨ /sθˈhæmptən/ ( ਸੁਣੋ) ਇੰਗਲੈਂਡ ਦੇ ਦੱਖਣੀ ਤਟ ਉੱਤੇ ਹੈਂਪਸ਼ਰ ਦੀ ਰਸਮੀ ਕਾਉਂਟੀ ਵਿੱਚ ਸਭ ਤੋਂ ਵੱਡਾ ਸ਼ਹਿਰ ਹੈ ਜੋ ਲੰਡਨ ਤੋਂ ੭੫ ਮੀਲ ਦੱਖਣ-ਪੱਛਮ ਵੱਲ ਅਤੇ ਪੋਰਟਸਮਾਊਥ ਤੋਂ ੧੯ ਮੀਲ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਟੈਸਟ ਅਤੇ ਇਤਚਨ ਦਰਿਆਵਾਂ ਦੇ ਮੇਲ 'ਤੇ ਸਥਿਤ ਸਾਊਥਹੈਂਪਟਨ ਵਾਟਰ ਦੇ ਸਭ ਤੋਂ ਉੱਤਰੀ ਬਿੰਦੂ 'ਤੇ ਸਥਿਤ ਹੈ ਅਤੇ ਹੈਂਬਲ ਦਰਿਆ ਸ਼ਹਿਰੀ ਖੇਤਰ ਦੇ ਦੱਖਣ ਵੱਲ ਇਸ ਵਿੱਚ ਆ ਮਿਲਦਾ ਹੈ।

ਹਵਾਲੇ

  1. "City statistics and research". Southampton City Council. Archived from the original on 22 ਮਾਰਚ 2012. Retrieved 11 March 2012. {{cite web}}: Unknown parameter |dead-url= ignored (|url-status= suggested) (help)
  2. Neighbourhood Statistics. "Lead View Table". Neighbourhood.statistics.gov.uk. Archived from the original on 12 ਜਨਵਰੀ 2009. Retrieved 6 May 2009. {{cite web}}: Unknown parameter |dead-url= ignored (|url-status= suggested) (help)
  3. Solent Sites. "Southampton in Hampshire". Archived from the original on 21 ਨਵੰਬਰ 2010. Retrieved 19 October 2009. {{cite web}}: Unknown parameter |dead-url= ignored (|url-status= suggested) (help)
  4. Encyclopædia Britannica. "Southampton". Retrieved 19 October 2009.