ਸੁਖ਼ੂਮੀ
სოხუმი, Аҟәа ਸੋਖ਼ੂਮੀ, ਅਕਵਾ | ||
---|---|---|
ਦੇਸ਼ਾ | ਫਰਮਾ:Country data ਜਾਰਜੀਆ | |
ਊਣਾ ਮੰਨਿਆ ਦੇਸ਼ | ਫਰਮਾ:Country data ਅਬਖ਼ਾਜ਼ੀਆ | |
ਵਸਿਆ | ਛੇਵੀਂ ਸਦੀ ਈ.ਪੂ. | |
ਸ਼ਹਿਰੀ ਦਰਜਾ | ੧੮੪੮ | |
ਸਰਕਾਰ | ||
• ਸ਼ਹਿਰਦਾਰ | ਅਲੀਆਸ ਲਬਾਖ਼ੁਆ | |
ਖੇਤਰ | ||
• ਕੁੱਲ | 27 km2 (10 sq mi) | |
Highest elevation | 140 m (460 ft) | |
Lowest elevation | 5 m (16 ft) | |
ਆਬਾਦੀ (੨੦੧੧) | ||
• ਕੁੱਲ | 62,914 | |
• ਘਣਤਾ | 2,300/km2 (6,000/sq mi) | |
ਸਮਾਂ ਖੇਤਰ | ਯੂਟੀਸੀ+੪ (ਮਾਸਕੋਵੀ ਸਮਾਂ) | |
ਡਾਕ ਕੋਡ | ੩੮੪੯੦੦ | |
ਏਰੀਆ ਕੋਡ | +੭ ੮੪੦ ੨੨x-xx-xx | |
ਵਾਹਨ ਰਜਿਸਟ੍ਰੇਸ਼ਨ | ABH | |
ਵੈੱਬਸਾਈਟ | www |
ਸੁਖ਼ੂਮੀ ਜਾਂ ਸੋਖ਼ੂਮੀ(ਜਾਰਜੀਆਈ: სოხუმი, Sokhumi; ਅਬਖ਼ਾਜ਼: Аҟәа, Aqwa; ਰੂਸੀ: Сухум, ਸੁਖ਼ੁਮ) ਪੱਛਮੀ ਜਾਰਜੀਆ ਵਿਚਲਾ ਇੱਕ ਸ਼ਹਿਰ ਅਤੇ ਕਾਲ਼ੇ ਸਮੁੰਦਰ ਦੇ ਤੱਟ 'ਤੇ ਪੈਂਦੇ ਤਕਰਾਰੀ ਇਲਾਕੇ ਅਬਖ਼ਾਜ਼ੀਆ ਦੀ ਰਾਜਧਾਨੀ ਹੈ। ੧੯੯੦ ਦਹਾਕੇ ਦੇ ਅਗੇਤਰੇ ਸਾਲਾਂ ਵਿੱਚ ਚੱਲੇ ਜਾਰਜੀਆਈ-ਅਬਖ਼ਾਜ਼ੀ ਟਾਕਰੇ ਨੇ ਇਸ ਸ਼ਹਿਰ ਦਾ ਭਾਰੀ ਕੀਤਾ।