ਮਹਿਮਾਨ ਸ਼ਹਿਰ | ਬਰਲਿਨ, ਜਰਮਨੀ (ਪਹਿਲੀ ਸੰਸਾਰ ਜੰਗ ਦਾ ਕਾਰਨ ਰੱਦ ਕਰ ਦਿਤਾ ਗਿਆ।) |
---|---|
ਉਦਘਾਟਨ ਸਮਾਰੋਹ | N/A |
ਸਮਾਪਤੀ ਸਮਾਰੋਹ | N/A |
ਓਲੰਪਿਕ ਸਟੇਡੀਅਮ | ਡਿਉਟਸਚੇਜ ਸਟੇਡੀਅਮ |
1916 ਓਲੰਪਿਕ ਖੇਡਾਂ ਜਾਂ VI ਓਲੰਪੀਆਡ ਜੋ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਖੇ ਹੋਣੀਆ ਸਨ ਪਹਿਲੀ ਸੰਸਾਰ ਜੰਗ ਦੇ ਕਾਰਨ ਰੱਦ ਕਰ ਦਿਤੇ ਗਏ। ਇਹ ਖੇਡਾਂ ਮੇਲੇ ਦੇ ਸਥਾਨ ਵਾਰੇ ਛੇ ਦੇਸ਼ਾ ਦਾ ਮੁਕਾਬਲਾ ਸੀ ਜਿਵੇਂ ਸਿਕੰਦਰੀਆ, ਅਮਸਤੱਰਦਮ, ਬਰੂਸਲ, ਬੁਦਾਪੈਸਤ ਅਤੇ ਕਲੇਵੇਲੈਂਡ ਨੂੰ ਹਰਾ ਕਿ ਬਰਲਿਨ ਨੂੰ ਇਹ ਖੇਡ ਮੇਲਾ ਕਰਵਾਉਣ ਦਾ ਮੌਕਾ ਮਿਲਿਆ।
{{cite web}}
: Unknown parameter |deadurl=
ignored (|url-status=
suggested) (help)