ਮਹਿਮਾਨ ਸ਼ਹਿਰ | ਹੈਲਸਿੰਕੀ, ਫਿਨਲੈਂਡ | ||
---|---|---|---|
ਭਾਗ ਲੈਣ ਵਾਲੇ ਦੇਸ਼ | 69 | ||
ਭਾਗ ਲੈਣ ਵਾਲੇ ਖਿਡਾਰੀ | 4,955 (4,436 ਮਰਦ, 5 | ||
ਈਵੈਂਟ | 149 in 17 ਖੇਡਾਂ | ||
ਉਦਘਾਟਨ ਸਮਾਰੋਹ | 19 ਜੁਲਾਈ | ||
ਸਮਾਪਤੀ ਸਮਾਰੋਹ | 3 ਅਗਸਤ | ||
ਉਦਘਾਟਨ ਕਰਨ ਵਾਲਾ | ਰਾਸ਼ਟਰਪਤੀ | ||
ਖਿਡਾਰੀ ਦੀ ਸਹੁੰ | ਹਾਇਕੀ ਸਵੋਲੇਨਨ | ||
ਓਲੰਪਿਕ ਟਾਰਚ | ਪਾਵੋ ਨੁਰਮੀ ਅਤੇ ਹਾਨੇਸ ਕੋਲੇਮੈਨਨ | ||
ਓਲੰਪਿਕ ਸਟੇਡੀਅਮ | ਹੈਲਸਿੰਕੀ ਓਲੰਪਿਕ ਸਟੇਡੀਅਮ | ||
ਗਰਮ ਰੁੱਤ | |||
| |||
ਸਰਦ ਰੁੱਤ | |||
|
1952 ਓਲੰਪਿਕ ਖੇਡਾਂ ਜਾਂ XV ਓਲੰਪੀਆਡ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ ਵਿੱਚ ਹੋਏ। ਪਹਿਲਾ ਇਸ ਸ਼ਹਿਰ 'ਚ 1940 ਓਲੰਪਿਕ ਖੇਡਾਂ ਖੇਡਾਂ ਹੋਣੀਆਂ ਸਨ ਜੋ ਦੂਜੀ ਸੰਸਾਰ ਜੰਗ ਹੋਣ ਕਾਰਨ ਨਹੀਂ ਕਰਵਾਏ ਜਾ ਸਕੇ। ਇੰਡੋ-ਯੂਰਪੀਅਨ ਭਾਸ਼ਾ ਨਾ ਬੋਲਦੇ ਦੇਸ਼ 'ਚ ਹੋਣ ਵਾਲੀਆਂ ਪਹਿਲੀਆਂ ਓਲੰਪਿਕ ਖੇਡਾਂ ਹਨ। ਇਹਨਾਂ ਖੇਡਾਂ ਦੇ ਕਈ ਰਿਕਾਰਡ 2008 ਓਲੰਪਿਕ ਖੇਡਾਂ ਖੇਡਾਂ ਤੋਂ ਪਹਿਲਾ ਤੋੜੇ ਨਾ ਜਾ ਸਕੇ। ਇਹਨਾਂ ਖੇਡਾਂ 'ਚ ਸੋਵੀਅਤ ਯੂਨੀਅਨ, ਚੀਨ, ਇੰਡੋਨੇਸ਼ੀਆ, ਇਜ਼ਰਾਇਲ, ਥਾਈਲੈਂਡ ਅਤੇ ਜ਼ਾਰਲਾਂਡ ਨੇ ਪਹਿਲਾ ਵਾਰ ਭਾਗ ਲਿਆ।
21 ਜੂਨ, 1947 'ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮੀਟਿੰਗ 'ਚ ਇਸ ਦੇਸ਼ ਨੂੰ ਓਲੰਪਿਕ ਖੇਡਾਂ ਕਰਵਾਉਣ ਲਈ ਚੁਣਿਆ ਗਿਆ। ਇਸ ਓਲੰਪਿਕ ਵਿੱਚ 17 ਖੇਡਾਂ ਦੇ 149 ਈਵੈਂਟ 'ਚ ਖਿਡਾਰੀਆਂ ਨੇ ਭਾਗ ਲਿਆ।
1952 ਓਲੰਪਿਕ ਖੇਡਾਂ ਕਰਵਾਉਣ ਵਾਲੇ ਦੇਸ਼ ਦੇ ਨਤੀਜੇ | ||||||
---|---|---|---|---|---|---|
ਸ਼ਹਿਰ | ਦੇਸ਼ | ਦੌਰ 1 | ਦੌਰ 2 | |||
ਹੈਲਸਿੰਕੀ | ਫਰਮਾ:Country data ਫ਼ਿਨਲੈਂਡ | 14 | 15 | |||
ਮਿਨਿਯਾਪੋਲਸਿ | ਸੰਯੁਕਤ ਰਾਜ ਅਮਰੀਕਾ | 4 | 5 | |||
ਲਾਸ ਐਂਜਲਸ | ਸੰਯੁਕਤ ਰਾਜ ਅਮਰੀਕਾ | 4 | 5 | |||
ਅਮਸਤੱਰਦਮ | ਫਰਮਾ:Country data ਨੀਦਰਲੈਂਡ | 3 | 3 | |||
ਡਿਟਰੋਇਟDetroit | ਸੰਯੁਕਤ ਰਾਜ ਅਮਰੀਕਾ | 2 | — | |||
ਸ਼ਿਕਾਗੋ | ਸੰਯੁਕਤ ਰਾਜ ਅਮਰੀਕਾ | 1 | — | |||
ਫ਼ਿਲਾਡੈਲਫ਼ੀਆ | ਸੰਯੁਕਤ ਰਾਜ ਅਮਰੀਕਾ | 0 | — |
{{cite web}}
: Unknown parameter |dead-url=
ignored (|url-status=
suggested) (help)