ਮਹਿਮਾਨ ਸ਼ਹਿਰ | ਰੀਓ ਡੀ ਜਨੇਰੀਓ, ਬ੍ਰਾਜ਼ੀਲ | ||
---|---|---|---|
ਮਾਟੋ | ਆਪਣੇ ਜਨੂੰਨ ਨੂੰ ਜੀਓ (ਪੁਰਤਗਾਲੀ: Error: {{Lang}}: text has italic markup (help)) | ||
ਭਾਗ ਲੈਣ ਵਾਲੇ ਦੇਸ਼ | 146 ਯੋਗਤਾ ਪੁਰੀ (206 ਅਨੁਮਾਨ) | ||
ਭਾਗ ਲੈਣ ਵਾਲੇ ਖਿਡਾਰੀ | 5,412 (10,500 ਤੋਂ ਜ਼ਿਅਦਾ ਸੰਭਾਵਨਾ) | ||
ਈਵੈਂਟ | 306 in 28 ਖੇਡਾਂ | ||
ਉਦਘਾਟਨ ਸਮਾਰੋਹ | 5 ਅਗਸਤ | ||
ਸਮਾਪਤੀ ਸਮਾਰੋਹ | 21 ਅਗਸਤ | ||
ਉਦਘਾਟਨ ਕਰਨ ਵਾਲਾ | ਬ੍ਰਾਜ਼ੀਲ ਦੇ ਰਾਸ਼ਟਰਪਤੀ | ||
ਖਿਡਾਰੀ ਦੀ ਸਹੁੰ | ਰੋਬਟ ਸਚੇਇਡਟ | ||
ਜੱਜ ਦੀ ਸਹੁੁੰ | ਮਾਰਟੀਨਹੋ ਨੋਬਰੇ | ||
ਕੋਚ ਦੀ ਸਹੁੰ | ਅਦਰੀਅਨਾ ਸਾਂਟੋਸ | ||
ਓਲੰਪਿਕ ਟਾਰਚ | ਵਨਦਰਲੇਈ ਲੀਮਾ | ||
ਓਲੰਪਿਕ ਸਟੇਡੀਅਮ | ਮਰਕਾਨਾ ਸਟੇਡੀਅਮ | ||
ਗਰਮ ਰੁੱਤ | |||
| |||
ਸਰਦ ਰੁੱਤ | |||
|
2016 ਉਲੰਪਿਕ ਖੇਡਾਂ ਜਿਹਨਾ ਨੂੰ XXXI ਓਲੰਪਿਕ ਖੇਡਾਂ ਜਾਂ ਰੀਓ 2016 ਖੇਡਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਮਹਾਕੁੰਭ 5 ਅਗਸਤ ਤੋਂ 21 ਅਗਸਤ, 2016 ਤੱਕ ਹੋਇਆ ਸੀ। ਇਸ ਵਿੱਚ 10,500 ਖਿਡਾਰੀਆਂ ਨੇ ਭਾਗ ਲਿਆ ਜਿਹੜੇ ਕਿ 206 ਦੇਸ਼ਾਂ ਦੇ ਖਿਡਾਰੀ ਸਨ।
ਇਨ੍ਹਾਂ ਖੇਡਾਂ ਵਿੱਚ ਅਮਰੀਕਾ ਸਭ ਤੋਂ ਵੱਧ ਤਮਗੇ ਜਿੱਤ ਕੇ ਪਹਿਲੇ ਸਥਾਨ 'ਤੇ ਰਿਹਾ।
121ਵੀਂ ਵਾਰ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ 2 ਅਕਤੂਬਰ 2009, ਬੈਲਾ ਸੈਂਟਰ, ਕੋਪੇਨਹੇਗਨ, ਡੈਨਮਾਰਕ | |||||
ਸ਼ਹਿਰ | ਐਨਓਸੀ | ਪਹਿਲਾ ਦੌਰ | ਦੂਸਰਾ ਦੌਰ | ਤੀਸਰਾ ਦੌਰ | |
ਰਿਓ ਡੀ ਜਨੇਰੋ | ਬ੍ਰਾਜ਼ੀਲ | 26 | 46 | 66 | |
ਮੈਡਰਿਡ | ਸਪੇਨ | 28 | 29 | 32 | |
ਟੋਕੀਓ | ਜਪਾਨ | 22 | 20 | — | |
ਸ਼ਿਕਾਗੋ | ਅਮਰੀਕਾ | 18 | — | — |