1960 ਓਲੰਪਿਕ ਖੇਡਾਂ ਜਾਂ XVII ਓਲੰਪੀਆਡ ਇਟਲੀ ਦੀ ਰਾਜਧਾਨੀ ਰੋਮ ਵਿੱਖੇ 25 ਅਗਸਤ ਤੋਂ 11 ਸਤੰਬਰ, 1960 ਤੱਕ ਹੋਈਆ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 50ਵੇਂ ਸ਼ੈਸ਼ਨ ਜੋ ਫ਼ਰਾਂਸ ਦੀ ਰਾਜਧਾਨੀ ਪੈਰਿਸ 'ਚ 15 ਜੂਨ, 1955 ਨੂੰ ਰੋਮ ਨੇ ਬਾਕੀ ਦੇ ਸ਼ਹਿਰਾਂ ਨੂੰ ਪਛਾੜ ਕੇ ਇਹ ਖੇਡਾਂ ਕਰਵਾਉਣ ਦਾ ਮੁਕਾਬਲਾ ਜਿਤਿਆ।
ਝਲਕੀਆਂ
- ਇਥੋਪੀਆ ਦਾ ਅਬੇਬੇ ਸਿਕੀਲਾ ਨੇ ਨੰਗੇ ਪੈਰਾਂ ਨਾਲ ਮੈਰਾਥਨ ਦੌੜ ਜਿੱਤ ਕੇ ਪਹਿਲਾ ਅਫਰੀਕਾ ਬਨਣ ਦਾ ਮਾਨ ਲਿਆ।
- ਅਮਰੀਕਾ ਦਾ ਹੈਵੀ ਵੇਟੀ ਮੁਕੇਬਾਜ ਮਹੰਮਦ ਅਲੀ ਨੇ ਸੋਨ ਤਗਮਾ ਜਿੱਤਿਆ।
- ਪਾਕਿਸਤਾਨ ਦੀ ਹਾਕੀ ਟੀਮ ਨੇ ਭਾਰਤ ਦੀ ਲਗਾਤਾਰ ਸੋਨ ਤਗਮਾ ਜਿੱਤਣ ਨੂੰ ਬਰੇਕ ਲਗਾ ਕਿ ਪਹਿਲਾ ਸੋਨ ਤਗਮਾ ਜਿੱਤਿਆ।
ਤਗਮਾ ਸੂਚੀ
ਮਹਿਮਾਨ ਦੇਸ਼ (ਇਟਲੀ)
ਹਵਾਲੇ