ਮਹਿਮਾਨ ਸ਼ਹਿਰ | ਮਿਊਨਿਖ, ਪੱਛਮੀ ਜਰਮਨੀ | ||
---|---|---|---|
ਮਾਟੋ | ਖੁਸ਼ੀਆਂ ਭਰੀਆਂ ਖੇਡਾਂ (German: Glückliche Spiele) | ||
ਭਾਗ ਲੈਣ ਵਾਲੇ ਦੇਸ਼ | 121 | ||
ਭਾਗ ਲੈਣ ਵਾਲੇ ਖਿਡਾਰੀ | 7,134 (6,075 ਮਰਦ, 1,059 ਔਰਤ) | ||
ਈਵੈਂਟ | 195 in 21 ਖੇਡਾਂ | ||
ਉਦਘਾਟਨ ਸਮਾਰੋਹ | 26 ਅਗਸਤ | ||
ਸਮਾਪਤੀ ਸਮਾਰੋਹ | 10 ਸਤੰਬਰ | ||
ਉਦਘਾਟਨ ਕਰਨ ਵਾਲਾ | ਜਰਮਨ ਰਾਸ਼ਟਰਪਤੀ | ||
ਖਿਡਾਰੀ ਦੀ ਸਹੁੰ | ਹੈਈਦੀ ਸਚੁਲਰ | ||
ਜੱਜ ਦੀ ਸਹੁੁੰ | ਹੈਂਜ਼ ਪੋਲੀ | ||
ਓਲੰਪਿਕ ਟਾਰਚ | ਗੁਨਥਰ ਜ਼ਾਹਨ | ||
ਓਲੰਪਿਕ ਸਟੇਡੀਅਮ | ਓਲੰਪਿਕ ਸਟੇਡੀਅਮ | ||
ਗਰਮ ਰੁੱਤ | |||
| |||
ਸਰਦ ਰੁੱਤ | |||
|
1972 ਓਲੰਪਿਕ ਖੇਡਾਂ ਜਾਂ XX ਓਲੰਪਿਆਡ ਖੇਡਾਂ 26 ਅਗਸਤ ਤੋਂ 11 ਸਤੰਬਰ, 1972 ਤੱਕ ਪੱਛਮੀ ਜਰਮਨੀ ਦੇ ਸ਼ਹਿਰ ਮਿਊਨਿਖ਼ 'ਚ ਹੋਈਆ। ਇਹਨਾਂ ਖੇਡਾਂ 'ਚ ਗਿਆਰਾ ਇਜ਼ਰਾਇਲੀ ਖਿਡਾਰੀ, ਕੋਚ ਅਤੇ ਪੱਛਮੀ ਜਰਮਨੀ ਦੇ ਪੁਲਿਸ ਅਫਸਰ ਨੂੰ ਅੱਤਵਾਦੀਆਂ ਦੁਆਰਾ ਕਤਲ ਦਾ ਪਰਛਾਵਾ ਰਿਹਾ। 1936 ਗਰਮ ਰੁੱਤ ਓਲੰਪਿਕ ਖੇਡਾਂ ਦੀਆਂ ਖੇਡਾਂ ਪਹਿਲਾ ਵੀ ਇਸ ਦੇਸ਼ ਵਿੱਚ ਹੋ ਚੁਕੀਆ ਹਨ। ਇਹ ਸਮੇਂ ਇਹ ਦੂਜਾ ਮੌਕਾ ਸੀ। ਇਹਨਾਂ ਖੇਡਾਂ ਵਿੱਚ ਭਾਰਤ ਦੇ 41 ਖਿਡਾਰੀਆਂ ਜਿਹਨਾਂ 'ਚ 40 ਮਰਦ ਅਤੇ1 ਔਰਤ ਨੇ ਸੱਤ ਖੇਡਾਂ ਦੇ 27 ਈਵੈਂਟ 'ਚ ਭਾਗ ਲਿਆ। ਇਹਨਾਂ ਖੇਡਾਂ 'ਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।
ਅੰਤਮ 18 ਮੀਟਰ ਦਿ ਦੂਰੀ ਤੇ ਪਹੁੰਚ ਕੇ ਸਿਰਫ 0.03 ਸੈਕਿੰਡ ਨਾਲ ਇਹ ਤਗਮਾ ਆਪਣੇ ਨਾਮ ਕੀਤਾ।
ਮਹਿਮਾਨ ਦੇਸ਼ (ਪੱਛਮੀ ਜਰਮਨੀ)
… für die versprochene Heiterkeit der Spiele, die den Berliner Monumentalismus von 1936 vergessen machen und dem Image der Bundesrepublik in aller Welt aufhelfen sollen
{{cite news}}
: CS1 maint: unrecognized language (link)